ਸੋਨਾਕਸ਼ੀ ਸਿਨਹਾ ਸਮੇਤ 7 ''ਤੇ 37 ਲੱਖ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼

4/21/2019 9:34:24 AM

ਮੁਰਾਦਾਬਾਦ(ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਸਮੇਤ 7 ਲੋਕਾਂ ਖਿਲਾਫ 37 ਲੱਖ ਰੁਪਏ ਦੀ ਧੋਖਾਦੇਹੀ ਦੇ ਮਾਮਲੇ ਦੀ ਜਾਂਚ ਮੁਰਾਦਾਬਾਦ ਪੁਲਸ ਦੇ ਹਵਾਲੇ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮੁਰਾਦਾਬਾਦ ਪੁਲਸ ਨੇ ਇਸ ਮਾਮਲੇ ਵਿਚ ਸੋਨਾਕਸ਼ੀ ਸਮੇਤ ਹੋਰ ਨਾਮਜ਼ਦ ਦੋਸ਼ੀਆਂ ਖਿਲਾਫ ਧੋਖਾਦੇਹੀ ਅਤੇ ਅਮਾਨਤ ਵਿਚ ਖਿਆਨਤ ਦੇ ਮਾਮਲੇ ਵਿਚ ਸੀਨੀਅਰ ਪੁਲਸ ਅਧਿਕਾਰੀਆਂ ਕੋਲੋਂ ਜਾਣਕਾਰੀ ਮੰਗੀ ਸੀ।
PunjabKesari
ਸੂਤਰਾਂ ਨੇ ਦੱਸਿਆ ਕਿ ਕੋਤਵਾਲੀ ਕਟਘਰ ਦੇ ਸ਼ਿਵਪੁਰੀ ਵਾਸੀ ਪ੍ਰਮੋਦ ਸ਼ਰਮਾ ਦੇ ਇਕ ਸ਼ੋਅ 'ਤੇ ਸੋਨਾਕਸ਼ੀ ਨੇ ਆਉਣਾ ਸੀ। ਸੋਨਾਕਸ਼ੀ ਨੂੰ ਬੁਲਾਉਣ ਦਾ ਕਰਾਰ ਟੈਲੇਂਟ ਫੁਲ ਆਨ ਕੰਪਨੀ ਦੇ ਅਭਿਸ਼ੇਕ ਸਿਨਹਾ ਨਾਲ 37 ਲੱਖ ਰੁਪਏ ਵਿਚ ਕੀਤਾ ਗਿਆ ਸੀ।
PunjabKesari
ਪੀੜਤ ਦਾ ਦੋਸ਼ ਹੈ ਕਿ ਉਸ ਨਾਲ 37 ਲੱਖ ਰੁਪਏ ਦੀ ਧੋਖਾਦੇਹੀ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News