''ਕਲੰਕ'' ਦੀ ਸਫਲਤਾ ਤੋਂ ਬਾਅਦ ਕਰਨ ਦੇ ਘਰ ਪਾਰਟੀ ''ਤੇ ਪਹੁੰਚੇ ਵਰੁਣ-ਆਲੀਆ

4/19/2019 9:42:57 AM

ਮੁੰਬਈ(ਬਿਊਰੋ)— ਦੋ ਦਿਨ ਪਹਿਲਾਂ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਕਲੰਕ' ਰਿਲੀਜ਼ ਹੋਈ ਸੀ। ਇਸ ਨੂੰ ਪਹਿਲੇ ਦਿਨ ਔਡੀਅੰਸ ਦਾ ਵਧੀਆ ਹੁੰਗਾਰਾ ਮਿਲਿਆ ਹੈ। ਇਸ ਤੋਂ ਬਾਅਦ ਕਰਨ ਨੇ ਆਪਣੇ ਘਰ ਇਕ ਪਾਰਟੀ ਕੀਤੀ ਜਿਸ 'ਚ ਬੀ-ਟਾਊਨ ਸਟਾਰਸ ਨੇ ਫਿਲਮ ਦੀ ਫਿਲਮ ਦੀ ਟੀਮ ਨਾਲ ਇੰਜੁਆਏ ਕੀਤਾ।
PunjabKesari
ਵਰੁਣ ਧਵਨ ਦੇ ਨਾਲ ਇੱਥੇ ਆਲੀਆ ਭੱਟ ਨੂੰ ਵੀ ਸਪੋਟ ਕੀਤਾ ਗਿਆ।
PunjabKesari
'ਕਲੰਕ' 'ਚ ਵਰਣੁ ਨੇ ਜ਼ਫਰ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਜੰਮ ਕੇ ਤਾਰੀਫਾਂ ਮਿਲ ਰਹੀਆਂ ਹਨ।
PunjabKesari
ਕਰਨ ਦੇ ਘਰ ਹੋਈ ਪਾਰਟੀ 'ਚ ਆਲੀਆ ਵੱਖਰੇ ਅੰਦਾਜ਼ 'ਚ ਨਜ਼ਰ ਆਈ।
PunjabKesari
ਇਨ੍ਹਾਂ ਤੋਂ ਇਲਾਵਾ ਇੱਥੇ ਸ਼ਵੇਤਾ ਬੱਚਨ ਤੇ ਜੋਯਾ ਅਖਤਰ ਵੀ ਨਜ਼ਰ ਆਈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News