ਆਪਣੀ ਰਿਸੈਪਸ਼ਨ ''ਚ ਕਾਮਿਆ ਪੰਜਾਬੀ ਨੇ ਰੱਜ ਕੇ ਕੀਤਾ ਡਾਂਸ, ਦੇਖੋ ਵੀਡੀਓ

2/14/2020 9:48:11 AM

ਨਵੀਂ ਦਿੱਲੀ(ਬਿਊਰੋ)-  ਟੀ.ਵੀ. ਅਦਾਕਾਰਾ ਕਾਮਿਆ ਪੰਜਾਬੀ ਨੇ 10 ਫਰਵਰੀ ਨੂੰ ਬੁਆਏਫਰੈਂਡ ਸ਼ਲਭ ਦਾਗ ਨਾਲ ਸੱਤ ਫੇਰੇ ਲਏ ਸਨ। ਇਸ ਤੋਂ ਬਾਅਦ ਬੀਤੀ ਰਾਤ ਮੁੰਬਈ 'ਚ ਦੋਵਾਂ ਨੇ ਰਿਸੈਪਸ਼ਨ ਪਾਰਟੀ ਰੱਖੀ। ਜਿਸ 'ਚ ਕਾਮਿਆ ਤੇ ਸ਼ਲਭ ਦੇ ਕਰੀਬੀ ਦੋਸਤ ਤੇ ਟੀ.ਵੀ. ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ।
PunjabKesari
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਰਿਸੈਪਸ਼ਨ ਦੀਆਂ ਤਸਵੀਰਾਂ 'ਚ ਕਾਮਿਆ ਨੇ ਹੱਥਾਂ 'ਚ ਲਾਲ ਚੂੜਾ ਪਾਇਆ ਹੋਇਆ ਸੀ। ਡਰੈੱਸ ਦੀ ਗੱਲ ਕਰੀਏ ਤਾਂ ਕਾਮਿਆ ਨੇ ਡਾਰਕ ਗ੍ਰੀਨ ਲਹਿੰਗਾ ਪਹਿਨਿਆ ਹੋਇਆ ਸੀ। ਸਮੋਕੀ ਆਈਜ਼ ਅਤੇ ਲਾਈਟ ਮੇਕਅਪ ਕਾਮਿਆ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੇ ਸਨ। ਰਿਸਪੈਸ਼ਨ 'ਚ ਸ਼ਲਭ ਦੇ ਆਊਟਫਿਟ ਦੀ ਗੱਲ ਕਰੀਏ ਤਾਂ ਸ਼ਲਭ ਨੇ ਬੰਦ ਗਲੇ ਦੀ ਬਲੈਕ ਸ਼ੇਰਵਾਨੀ ਪਹਿਨੀ ਹੋਈ ਸੀ, ਜਿਸ 'ਚ ਉਹ ਕਾਫੀ ਡੈਸ਼ਿੰਗ ਲੱਗ ਰਹੇ ਸਨ।
PunjabKesari
ਦੱਸ ਦੇਈਏ ਕਿ ਸ਼ਲਭ ਤੇ ਕਾਮਿਆ ਦੀ ਇਹ ਦੂਜਾ ਵਿਆਹ ਹੈ। ਸ਼ਲਭ ਦਾ ਇਕ ਬੇਟਾ ਤੇ ਕਾਮਿਆ ਦੀ ਇਕ ਧੀ ਹੈ। ਪਾਰਟੀ 'ਚ ਸ਼ਲਭ ਦੇ ਬੇਟੇ ਤੇ ਕਾਮਿਆ ਦੀ ਧੀ ਵੀ ਮੌਜੂਦ ਸੀ। ਜਿੱਥੇ ਸ਼ਲਭ ਦੇ ਬੇਟੇ ਨੇ ਬਲੈਕ ਸੂਟ ਪਾਇਆ ਸੀ ਉੱਥੇ ਕਾਮਿਆ ਦੀ ਧੀ ਗ੍ਰੀਨ ਕਲਰ ਦਾ ਫੈਦਰੀ ਗਾਊਨ ਪਾਇਆ ਹੋਇਆ ਸੀ।

 

 
 
 
 
 
 
 
 
 
 
 
 
 
 

Newly Wed couple Kamya Punjabi and Shalabh Dang dance on the beats of the dhol in their wedding reception.⠀ ⠀ *⠀ *⠀ *⠀ *⠀ *⠀ #kamyapunjabi #punjabikamya #shalabhdang #shaadi #wedding #reception #celebrations #happy #bride #groom #love #family #receptionnight #celebs #celebrities #tellywood #tellywoodactress #weddingreception #tv #stars #bigfatwedding #weddingbells #indianwedding #newlywed #couple #couplegoals #married #happilymarried #happy ⠀⠀ #bollyydotcom ⠀⠀ @bollyydotcom

A post shared by Bollyy (@bollyydotcom) on Feb 11, 2020 at 9:38pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News