ਬਾਲੀਵੁੱਡ ਹੀ ਨਹੀਂ ਸਗੋਂ ਫੈਸ਼ਨ ਵਰਲਡ ਦੀ ਵੀ ਕੁਈਨ ਹੈ ਕੰਗਨਾ ਰਣੌਤ
3/23/2019 11:51:45 AM
ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਦੱਸ ਦਈਏ ਕਿ ਕੰਗਨਾ ਦਾ ਜਨਮ 23 ਮਾਰਚ 1987 ਨੂੰ ਹੋਇਆ ਸੀ। ਕੰਗਨਾ ਰਣੌਤ ਨੇ ਸਾਲ 2006 'ਚ ਫਿਲਮ 'ਗੈਂਗਸਟਰ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਫਿਲਮ 'ਚ ਉਹ ਫੀਮੇਲ ਲੀਡ ਦੇ ਤੌਰ 'ਤੇ ਨਜ਼ਰ ਆਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਸਾਬਿਤ ਹੋਈ ਸੀ।

ਅੱਜ ਤੁਹਾਨੂੰ ਕੰਗਨਾ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਰੈੱਡ ਕਾਰਪੇਟ 'ਤੇ ਦਿਖਾਏ ਹੁਸਨ ਦੇ ਜਲਵਿਆਂ ਨੂੰ ਦਿਖਾਉਣ ਜਾ ਰਹੇ ਹਾਂ।

ਰੈੱਡ ਕਾਰਪੇਟ 'ਤੇ ਉਸ ਦਾ ਹਮੇਸ਼ਾ ਵੱਖਰਾ ਹੀ ਲੁੱਕ ਦੇਖਣ ਨੂੰ ਮਿਲਦਾ ਹੈ।

ਇਸ ਸਾਲ ਕੰਗਨਾ ਰਣੌਤ ਦੀ ਫਿਲਮ 'ਮਣੀਕਾਰਣਿਕਾ : ਦਿ ਕੁਈਨ ਆਫ ਝਾਂਸੀ' ਰਿਲੀਜ਼ ਹੋਈ ਸੀ।

ਫਿਲਮ ਦੇ ਡੈਇਰੈਕਸ਼ਨ ਕ੍ਰੇਡਿਟ ਨੂੰ ਲੈ ਕੇ ਵੀ ਕੰਗਨਾ ਤੇ ਫਿਲਮ ਦੇ ਡਾਇਰੈਕਟਰ ਕ੍ਰਿਸ਼ ਦਾ ਜ਼ਬਰਦਸਤ ਵਿਵਾਦ ਹੋਇਆ ਸੀ।





ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
2 hours ago
ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲਿਆਂ ਲਈ ਵੱਡੀ ਖਬਰ, ''ਸਾਈਨਡ ਟੂ ਗੌਡ ਵਰਲਡ ਟੂਰ 2026'' ਦਾ ਹੋਇਆ ਐਲਾਨ
