ਸਾਹਮਣੇ ਆਈਆਂ ਕੰਗਨਾ ਦੀਆਂ ਅਣਦੇਖੀਆਂ ਤਸਵੀਰਾਂ, ਅਜਿਹੀ ਸੀ ਅਦਾਕਾਰਾ ਦੀ ਹੋਸਟਲ ਲਾਈਫ

5/17/2020 9:45:18 AM

ਮੁੰਬਈ(ਬਿਊਰੋ)- ਅਦਾਕਾਰਾ ਕੰਗਨਾ ਰਣੌਤ ਖੁੱਦ ਤਾਂ ਸੋਸ਼ਲ ਮੀਡੀਆ ’ਤੇ ਨਹੀਂ ਹਨ ਪਰ ਉਨ੍ਹਾਂ ਦੀ ਟੀਮ ਕੰਗਨਾ ਦੇ ਨਾਮ ਨਾਲ ਇਕ ਇੰਸਟਾਗ੍ਰਾਮ ਅਕਾਊਂਟ ਚਲਾਉਂਦੀ ਹੈ। ਉਨ੍ਹਾਂ ਦੀ ਟੀਮ ਕੰਗਨਾ ਦੇ ਪ੍ਰੋਫੈਸ਼ਨਲ ਕੰਮ ਦੇ ਨਾਲ-ਨਾਲ ਕਈ ਵਾਰ ਪਰਸਨਲ ਮੋਮੈਂਟਸ ਵੀ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
ਹੁਣ ਕੰਗਨਾ ਦੀ ਟੀਮ ਨੇ ਕੰਗਨਾ ਰਣੌਤ ਦੀਆਂ ਕਈ ਪੁਰਾਣੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿਚ ਕੰਗਨਾ ਆਪਣੇ ਫਰੈਂਡਸ ਨਾਲ ਚਿੱਲ ਕਰਦੀ ਦਿਖਾਈ ਦੇ ਰਹੀ ਹੈ। ਕੰਗਨਾ ਰਣੌਤ ਦੀਆਂ ਇਹ ਮਸਤੀ ਭਰੀਆ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਛਾਈਆਂ ਹੋਈਆਂ ਹਨ।

PunjabKesari
ਤਸਵੀਰਾਂ ਸ਼ੇਅਰ ਕਰਦੇ ਹੋਏ ਕੰਗਨਾ ਦੀ ਟੀਮ ਨੇ ਲਿਖਿਆ,‘‘True Nostalgia** 2003 ਦੀਆਂ ਇਹ ਤਸਵੀਰਾਂ ਓਬਸੇਸ ਹਨ, ਜਦੋਂ ਕੰਗਨਾ ਚੰਡੀਗੜ੍ਹ ਵਿਚ  DAV 15 Girls School ਹੋਸਟਲ ਵਿਚ ਸੀ। ਆਪਣੇ ਦੋਸਤਾਂ ਨਾਲ ਨਾਲ ਚਿੱਲ ਕਰਦੇ ਹੋਏ, ਮਿਸ ਇਵਨਿੰਗ ਟਿਆਰਾ ਫਲਾਂਟ ਕਰਦੇ ਹੋਏ, ਲੇਟ ਨਾਈਟ ਮੇਕਅੱਪ ਟਿਊਟੋਰੀਅਲ, ਸਕੂਲ ਦੀ ਮੈਸ ਵਿਚ ਇਕੱਠੇ ਖਾਣਾ ਅਤੇ ਜ਼ਿੰਦਗੀਭਰ ਲਈ ਮੇਮੋਰੀਜ ਬਣਾਉਂਦੇ ਹੋਏ, ਕੀ ਤੁਸੀਂ ਵੀ ਆਪਣੇ ਹੋਸਟਲ ਦੇ ਦਿਨਾਂ ਨੂੰ ਮਿਸ ਕਰ ਰਹੇ ਹੋ।’’ 
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿਚ ਕੰਗਨਾ ਦੀ ਫਿਲਮ ‘ਪੰਗਾ’ ਆਈ ਸੀ। ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News