ਕਰੀਨਾ ਨੇ ਇੰਸਟਾ ’ਤੇ ਸ਼ੇਅਰ ਕੀਤੀਆਂ ਆਪਣੇ ਘਰ ਦੇ ਅੰਦਰ ਦੀਆਂ ਤਸਵੀਰਾਂ

3/17/2020 1:13:50 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਡੈਬਿਊ ਕੀਤਾ ਹੈ। ਉਹ ਆਪਣੇ ਫੈਨਜ਼ ਲਈ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਫੈਨਜ਼ ਵੀ ਅਭਿਨੇਤਰੀ ਦੀਆਂ ਤਸਵੀਰਾਂ ’ਤੇ ਕਾਫੀ ਰਿਐਕਸ਼ਨ ਦਿੰਦੇ ਹਨ। ਹੁਣ ਕਰੀਨਾ ਨੇ ਦੋ ਨਵੀਂਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
PunjabKesari
ਤਸਵੀਰਾਂ ਵਿਚ ਸੈਫ ਅਲੀ ਖਾਨ ਕਿਤਾਬ ਪੜਦੇ ਹੋਏ ਨਜ਼ਰ ਆ ਰਹੇ ਹਨ। ਉਥੇ ਹੀ ਕਰੀਨਾ ਉਨ੍ਹਾਂ ਦੇ ਸਾਹਮਣੇ ਬੈਠ ਕੇ ਤਸਵੀਰ ਖਿੱਚ ਰਹੀ ਹੈ। ਸੈਫ ਅਲੀ ਖਾਨ ਦੇ ਪਿੱਛੇ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਈਆਂ ਹਨ। ਕਰੀਨਾ ਨੇ ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ,‘‘ਲੱਗਦਾ ਹੈ ਕਿ ਇਕ ਹਫਤੇ ਲਈ ਬੁੱਕ ਹੋ ਗਏ ਹਨ, ਉਥੇ ਹੀ ਮੈਂ ਇੰਸਟਾਗ੍ਰਾਮ ਚਲਾ ਰਹੀ ਹਾਂ।’’
PunjabKesari
ਦੱਸ ਦੇਈਏ ਕਿ ਕਰੀਨਾ ਨੇ 5 ਮਾਰਚ ਨੂੰ ਇੰਸਟਾਗ੍ਰਾਮ ’ਤੇ ਡੈਬਿਊ ਕੀਤਾ ਸੀ। ਇਸੇ ਵਿਚਕਾਰ ਉਨ੍ਹਾਂ ਦੇ ਇਸ ਅਕਾਊਂਟ ’ਤੇ ਤੇਜ਼ੀ ਨਾਲ ਫਾਲੋਅਰਜ਼ ਵਧਣ ਲੱਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News