ਲੌਕਡਾਊਨ ‘ਚ ਇਸ ਸ਼ਖਸ ਨੂੰ ਬੇਹਦ ਮਿਸ ਕਰ ਰਿਹੈ ਤੈਮੂਰ ਅਲੀ ਖਾਨ, ਮੰਮੀ ਕਰੀਨਾ ਨੇ ਕਰਵਾਈ ਵੀਡੀਓ ਕਾਲ ’ਤੇ ਗੱਲ

5/24/2020 4:24:00 PM

ਮੁੰਬਈ(ਬਿਊਰੋ)- ਅਦਾਕਾਰਾ ਕਰਿਸ਼ਮਾ ਅਤੇ ਕਰੀਨਾ ਕਪੂਰ ਨੇ ਬੀਤੇ ਦਿਨ ਨੂੰ ਆਪਣੇ ਪੁੱਤਰਾਂ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ‘ਚ ਲੌਕਡਾਊਨ ‘ਚ ਸਟਾਰ ਕਿਡਸ ਦੀ ਇਕ ਝਲਕ ਦੇਖੀ ਜਾ ਸਕਦੀ ਹੈ। ਤਸਵੀਰ ਵਿਚ ਕਰੀਨਾ ਦਾ ਬੇਟਾ ਤੈਮੂਰ ਕਰਿਸ਼ਮਾ ਦੇ ਬੇਟੇ ਕਿਯਾਨ ਨੂੰ ਦੇਖਦੇ ਹੋਏ ਦਿਖਾਇਆ ਹੈ। ਇਹ ਤਸਵੀਰ ਵੀਡੀਓ ਕਾਲ ਦਾ ਸਕਰੀਨਸ਼ਾਟ ਹੈ। ਤਸਵੀਰ ਦੇ ਕੈਪਸ਼ਨ ਵਿਚ ਕਰਿਸ਼ਮਾ ਨੇ ਲਿਖਿਆ,"ਲੌਕਡਾਊਨ ਵਿਚ ਭਰਾ ... ਟਿਮ ਕਿਯਨ ਨੂੰ ਆਪਣੀ ਤਾਈਕਵਾਂਡੋ ਕਲਾਸ ਵਿਚ ਦੇਖਦਾ ਹੋਇਆ, ਨਵਾਂ ਸਹਿਜ! #purelove."

 
 
 
 
 
 
 
 
 
 
 
 
 
 

Brothers in lockdown ❤️ Tim watching Kiaan during his taekwondo class New normal ! #purelove #myjaans #family @kareenakapoorkhan

A post shared by KK (@therealkarismakapoor) on May 23, 2020 at 4:59am PDT


ਕਰਿਸ਼ਮਾ ਦੀ ਤਸਵੀਰ ਸਾਂਝੀ ਕਰਦੇ ਹੋਏ ਕਰੀਨਾ ਨੇ ਲਿਖਿਆ, "ਮੇਰੀ ਜ਼ਿੰਦਗੀ ਦਾ ਪਿਆਰ।’’ ਕਰੀਨਾ ਕਪੂਰ ਤੈਮੂਰ ਅਤੇ ਉਸ ਦੇ ਪਤੀ ਸੈਫ ਅਲੀ ਖਾਨ ਲਾਕਡਾਊਨ ਦੌਰਾਨ ਕੁਆਲਿਟੀ ਟਾਈਮ ਬਿਤਾ ਰਹੀ ਹੈ। ਉਹ ਆਪਣੀ ਰੋਜ਼ਾਨਾ ਦੀ ਐਕਟੀਵਿਟੀ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ। ਤੈਮੂਰ ਕੁਝ ਕ੍ਰਿਏਟਿਵ ਤੇ ਪੈਂਟਿੰਗ ਕਰ ਰਿਹਾ ਹੈ। ਕਰੀਨਾ ਨੇ ਉਸ ਦੇ ਆਰਟਵਰਕ ਨੂੰ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਹੈ। ਉਹ ਤੈਮੂਰ ਨੂੰ ਘਰ ਦਾ ਪਿਕਾਸੋ ਕਹਿੰਦੀ ਹੈ।

 

 
 
 
 
 
 
 
 
 
 
 
 
 
 

Loves of my life ❤️❤️ #MyBoysInLockdown #Repost @therealkarismakapoor • • • • • • Brothers in lockdown ❤️ Tim watching Kiaan during his taekwondo class New normal ! #purelove #myjaans #family @kareenakapoorkhan

A post shared by Kareena Kapoor Khan (@kareenakapoorkhan) on May 23, 2020 at 5:38am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News