ਦੁਲਹਨ ਬਣ ਤਾਸ਼ ਖੇਡਦੀ ਦਿਸੀ ਕੈਟਰੀਨਾ ਕੈਫ, ਤਸਵੀਰਾਂ ਵਾਇਰਲ

1/24/2020 11:51:34 AM

ਮੁੰਬਈ(ਬਿਊਰੋ)-  ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਕਸਰ ਆਪਣੀਆਂ ਤਸਵੀਰਾਂ ਕਾਰਨ ਚਰਚਾ ਵਿਚ ਰਹਿੰਦੀ ਹੈ। ਹਾਲ ਹੀ ਵਿਚ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ' ਤੇ ਕਾਫੀ ਸੁਰਖੀਆਂ 'ਚ ਹਨ।
PunjabKesari
ਦਰਅਸਲ, ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਕੈਫ ਦੁਲਹਨ ਦੇ ਰੂਪ ਵਿਚ ਨਜ਼ਰ ਆ ਰਹੀ ਹੈ ਪਰ ਇਨ੍ਹਾਂ ਤਸਵੀਰਾਂ 'ਚ ਸਭ ਤੋਂ ਖਾਸ ਇਹ ਹੈ ਕਿ ਉਹ ਦੁਲਹਨ ਬਣ ਕੇ ਟਾਈਮਪਾਸ ਲਈ ਤਾਸ਼ ਖੇਡਦੀ ਦਿਖਾਈ ਦੇ ਰਹੀ ਹੈ।
PunjabKesari
ਕੈਟਰੀਨਾ ਕੈਫ ਦੀ ਇਹ ਤਸਵੀਰਾਂ ਫਿਲਮ ਦੇ ਸੈੱਟ ਦੀਆਂ ਹਨ। ਤਸਵੀਰਾਂ ਨਾਲ ਕੈਟਰੀਨਾ ਕੈਫ ਨੇ ਕੈਪਸ਼ਨ ਵੀ ਲਿਖਿਆ। ਕੈਟਰੀਨਾ ਨੇ ਲਿਖਿਆ,'ਆਨ ਸੈਟ '। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News