2 ਸਾਲ ਪਹਿਲਾਂ ਦੇਖਿਆ ਕੈਟਰੀਨਾ ਦਾ ਸੁਪਨਾ ਹੋਇਆ ਪੂਰਾ

10/17/2019 10:00:28 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰਸ ਕੈਟਰੀਨਾ ਕੈਫ ਜਲਦ ਹੀ ਆਪਣਾ ਬਿਊਟੀ ਪ੍ਰੋਡਕਟ ਬ੍ਰਾਂਚ ਲੈ ਕੇ ਆ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇਸ ਬਿਊਟੀ ਬ੍ਰਾਂਡ 'ਕੇ ਬਾਈ ਬਿਊਟੀ' ਦੇ ਨਾਂ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਕੈਟਰੀਨਾ ਕੈਫ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰ ਆਪਣੇ ਬ੍ਰਾਂਡ ਦੀ ਪਹਿਲੀ ਝਲਕ ਪੇਸ਼ ਕੀਤੀ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਆਖਿਰਕਾਰ ਇਹ ਤਿਆਰ ਹੈ, 22 ਅਕਤੂਬਰ 2019 ਤੋਂ ਇਹ ਉਪਲੱਬਧ ਹੋ ਰਿਹਾ ਹੈ।'' ਕੈਟਰੀਨਾ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਬਿਊਟੀ ਲਾਈਨ ਲਾਂਚ ਕਰਨ ਦਾ ਸੁਪਨਾ ਦੇਖਿਆ ਸੀ। ਕੈਟਰੀਨਾ ਨੇ ਆਪਣੇ ਬ੍ਰਾਂਡ ਬਾਰੇ ਕਿਹਾ, ''ਇਹ ਹਾਈ ਹਲੈਮਰ ਦੇਣ ਦੇ ਨਾਲ ਦੇਖਭਾਲ ਵੀ ਕਰਦਾ ਹੈ।''

 
 
 
 
 
 
 
 
 
 
 
 
 
 

Stay Tuned ........ October 22, 2019! 💄💋 @kaybykatrina #KayByKatrina #KayXNykaa

A post shared by Katrina Kaif (@katrinakaif) on Oct 16, 2019 at 1:15am PDT


ਜੇਕਰ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਅਕਸ਼ੈ ਕੁਮਾਰ ਨਾਲ ਫਿਲਮ 'ਸੂਰਿਆਵੰਸ਼ੀ' 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਸਲਾਮਨ ਨਾਲ ਫਿਲਮ 'ਭਾਰਤ' 'ਚ ਲੀਡ ਰੋਲ ਪਲੇਅ ਕਰ ਚੁੱਕੀ ਹੈ।

 
 
 
 
 
 
 
 
 
 
 
 
 
 

its finallyyyyyyyyyy ready ......... ARRIVING October 22, 2019 Two years ago i dreamt of creating a beauty line ........So excited to finally share it with you ...... can’t wait 💄 💋 And it’s all on @kaybykatrina #kaybykatrina #kayxnykaa

A post shared by Katrina Kaif (@katrinakaif) on Oct 15, 2019 at 10:31pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News