IIFA Awards ਤੋਂ ਪਹਿਲਾਂ IIFA Rocks ’ਚ ਪਹੁੰਚੇ ਇਹ ਸਿਤਾਰੇ

9/18/2019 9:49:02 AM

ਮੁੰਬਈ(ਬਿਊਰੋ)- ਬਾਲੀਵੁਡ ਦਾ ‘ਆਸਕਰ’ ਕਿਹਾ ਜਾਣ ਵਾਲਾ ਆਈਫਾ ਐਵਾਰਡਜ਼ ਯਾਨੀ ‘ਇੰਟਰਨੈਸ਼ਨਲ ਇੰਡੀਅਨ ਫਿਲਮ ਅਕਾਦਮੀ’ ਦਾ ਆਯੋਜਨ ਇਸ ਸਾਲ ਮਾਇਆਨਗਰੀ ਮੁੰਬਈ ’ਚ ਕੀਤਾ ਜਾ ਰਿਹਾ ਹੈ। ਆਈਫਾ ਆਵਾਰਡਜ਼ ਦੇ ਆਗਾਜ਼ ਤੋਂ ਪਹਿਲਾਂ ਸੋਮਵਾਰ ਰਾਤ ‘ਆਈਫਾ ਰਾਕਸ 2019’ ਦਾ ਆਯੋਜਨ ਕੀਤਾ ਗਿਆ।
PunjabKesari
ਇਸ ਖਾਸ ਮੌਕੇ ’ਤੇ ਅਦਾਕਾਰਾ ਕੈਟਰੀਨਾ ਕੈਫ, ਰਾਧਿਕਾ ਆਪਟੇ, ਵਿੱਕੀ ਕੌਸ਼ਲ, ਰਕੁਲ ਪ੍ਰੀਤ ਸਿੰਘ, ਰਿਚਾ ਚੱਢਾ, ਅਰਜੁਨ ਰਾਮਪਾਲ, ਅਲੀ ਫਜ਼ਲ ਸਮੇਤ ਕਈ ਵੱਡੇ ਸਿਤਾਰਿਆਂ ਨੇ ਇਸ ਇਵੈਂਟ ’ਚ ਸ਼ਿਰਕਤ ਕੀਤੀ।
PunjabKesari
ਦੱਸ ਦੇਈਏ ਕਿ 18 ਸਤੰਬਰ ‘ਆਈਫਾ ਐਵਾਰਡਜ਼ 2019’ ਦਾ ਆਯੋਜਨ ਹੋਣ ਵਾਲਾ ਹੈ। ਆਈਫਾ ਐਵਾਰਡਜ਼ ਤੋਂ ਪਹਿਲਾਂ ਆਈਫਾ ਰਾਕਸ ਦਾ ਆਯੋਜਨ ਕੀਤਾ ਗਿਆ। ਆਈਫਾ ਰਾਕਸ ’ਚ ਫ਼ੈਸ਼ਨ, ਸੰਗੀਤ ਅਤੇ ਡਾਂਸ ਫੀਲਡ ਨਾਲ ਜੁੜੀਆਂ ਹਸਤੀਆਂ ਨੇ ਸ਼ਿਰਕਤ ਕੀਤੀ।
PunjabKesari
ਇਸ ਦੇ ਨਾਲ ਹੀ ਇਸ ਖਾਸ ਇਵੈਂਟ ’ਚ ਕੁਣਾਲ ਰਾਵਲ, ਸ਼ਾਤੰਨੁ ਐਂਡ ਨਿਖਿਲ ਸਮੇਤ ਕਈ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਨੇ ਆਪਣੇ ਡਿਜ਼ਾਇਨ ਪੇਸ਼ ਕੀਤੇ।
PunjabKesari
ਇਸ ਦੌਰਾਨ ਕੈਟਰੀਨਾ ਕੈਫ ਰੈੱਡ ਕਲਰ ਦੀ ਡਰੈੱਸ ’ਚ ਕਾਫੀ ਖੂਬਸੂਰਤ ਦਿਸੀ।
PunjabKesari
ਰਾਧਿਕਾ ਆਪਟੇ ਸਿਲਵਰ ਡਰੈੱਸ ’ਚ ਕਾਫੀ ਗਲੈਮਰਸ ਦਿਸੀ।
PunjabKesari
ਵਿੱਕੀ ਕੌਸ਼ਲ ਬਲੈਕ ਕਲਰ ਦੇ ਕੋਟ-ਪੈਂਟ ’ਚ ਪਹੁੰਚੇ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News