ਝੀਲ ਕੋਲੋਂ ਮਿਲੀ ਕੇਰਲ ਦੇ ਮਸ਼ਹੂਰ ਗਾਇਕ ਯੇਸੂਦਾਸ ਦੇ ਛੋਟੇ ਭਰਾ ਦੀ ਮਿਲੀ ਲਾਸ਼

2/11/2020 10:15:04 AM

ਕੋਚੀ (ਬਿਊਰੋ) — ਮਸ਼ਹੂਰ ਗਾਇਕ ਕੇ. ਜੇ. ਯੇਸੂਦਾਸ ਦੇ ਛੋਟੇ ਭਰਾ ਦੀ ਲਾਸ਼ ਇਥੇ ਇਕ ਝੀਲ ਨੇੜੇ ਮਿਲੀ। ਪੁਲਸ ਨੇ ਦੱਸਿਆ ਕਿ ਕੇ. ਜੇ. ਜਸਟਿਨ ਕੋਚੀ ਦੇ ਨੇੜੇ ਤ੍ਰਿਕਾਕਾਰ 'ਚ ਸਥਿਤ ਆਪਣੇ ਘਰ ਤੋਂ ਮੰਗਲਵਾਰ ਦੀ ਸ਼ਾਮ ਤੋਂ ਲਾਪਤਾ ਸਨ। ਉਨ੍ਹਾਂ ਦੱਸਿਆ ਕਿ ਜਸਟਿਨ ਦੀ ਲਾਸ਼ ਬੁੱਧਵਾਰ ਨੂੰ ਵੱਲਾਰਪਦਮ ਕੰਟੇਨਰ ਟਰਮੀਨਲ ਕੋਲ ਝੀਲ 'ਚ ਦੇਖੀ ਗਈ। ਰਿਸ਼ਤੇਦਾਰਾਂ ਵਲੋਂ ਲਾਸ਼ ਦੀ ਪਛਾਣ ਕਰਨ ਤੋਂ ਬਾਅਦ ਲਾਸ਼ ਨੂੰ ਜਨਰਲ ਹਸਪਤਾਲ ਭੇਜ ਦਿੱਤਾ ਗਿਆ।

PunjabKesari
ਦੱਸ ਦਈਏ ਕਿ ਹਸਪਤਾਲ ਦੇ ਇਕ ਬੁਲਾਰੇ ਨੇ ਕਿਹਾ ਕਿ ਲਾਸ਼ ਨੂੰ ਵੀਰਵਾਰ ਨੂੰ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਪੁਲਸ ਮੁਤਾਬਕ ਜਸਟਿਨ ਦੇ ਪਰਿਵਾਰਿਕ ਮੈਂਬਰਾਂ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News