Lakme Fashion Week 2019 : ਬਲੈਕ ਲੁੱਕ ’ਚ ਕਰੀਨਾ ਨੇ ਲੁੱਟੇ ਦਿਲ

8/27/2019 11:33:15 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ‘ਲੈਕਮੇ ਫੈਸ਼ਨ ਵੀਕ 2019’ ’ਚ ਬਲੈਕ ਗਾਊਨ ’ਚ ਰੈਂਪ ’ਤੇ ਜਲਵੇ ਬਿਖੇਰਦੀ ਨਜ਼ਰ ਆਈ। ਕਰੀਨਾ ਕਪੂਰ ਖਾਨ ਨੇ ਫੈਸ਼ਨ ਡਿਜਾਈਨਰ ਗੌਰੀ ਅਤੇ ਨੈਨਿਕਾ (Gauri and Nainika) ਲਈ ਰੈਂਪ ’ਤੇ ਕੈਟਵਾਕ ਕੀਤਾ।
PunjabKesari
ਬਲੈਕ ਆਫ ਸ਼ੌਲਡਰ ਗਾਊਨ ’ਚ ਕਰੀਨਾ ਬੇਹੱਦ ਸਟਨਿੰਗ ਅਤੇ ਖੂਬਸੂਰਤ ਨਜ਼ਰ ਆਈ। ਜਿਨ੍ਹੇ ਵੀ ਕਰੀਨਾ ਨੂੰ ਰੈਂਪਵਾਕ ਕਰਦਿਆ ਦੇਖਿਆ ਉਹ ਦੇਖਦਾ ਹੀ ਰਹਿ ਗਿਆ।
PunjabKesari
ਦੱਸ ਦੇਈਏ ਕਿ ਕਰੀਨਾ ਦਾ ਲੁੱਕ ਅਕਸਰ ਚਰਚਾ ’ਚ ਰਹਿੰਦਾ ਹੈ। ‘ਲੈਕਮੇ ਫੈਸ਼ਨ ਵੀਕ’ ’ਚ ਵੀ ਆਪਣੇ ਲੁੱਕ ਨਾਲ ਕਰੀਨਾ ਨੇ ਸਾਰਿਆਂ ਨੂੰ ਇੰਪ੍ਰੈਸ ਕੀਤਾ।
PunjabKesari
‘ਲੈਕਮੇ ਫੈਸ਼ਨ ਵੀਕ ਵਿੰਟਰ 2019 ਦੌਰਾਨ ਕਰੀਨਾ ਕਪੂਰ ਨੇ ਕਿਹਾ ਕਿ ਮੈਂ ਨਾਕਾਰਾਤਮਕ ਕਿਰਦਾਰ ਨਿਭਾਉਣਾ ਚਾਹੁੰਦੀ ਹੈ, ਜੇਕਰ ਉਹ ਵਧੀਆ ਹੋਵੇ ਤਾਂ।
PunjabKesari
ਅਕਸ਼ੈ ਕੁਮਾਰ ਨਾਲ ਆਪਣੀ ਆਉਣ ਵਾਲੀ ਫਿਲਮ ‘ਗੁੱਡ ਨਿਊਜ’ ’ਤੇ ਕਰੀਨਾ ਨੇ ਕਿਹਾ ਕਿ ਉਹ ਇਕ ਬੇੱਹਦ ਮਨੋਰੰਜਕ ਫਿਲਮ ਹੋਵੇਗੀ। ਇਹ ਫਿਲਮ ਇਸੇ ਸਾਲ 27 ਦਸੰਬਰ ਨੂੰ ਰਿਲੀਜ਼ ਹੋਵੇਗੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News