ਅਦਾਕਾਰਾ ਮਾਹੀ ਵਿੱਜ ਦੀ ਧੀ ਹੋਈ 10 ਮਹੀਨਿਆਂ ਦੀ, ਦੇਖੋ ਕਿਊਟ ਤਸਵੀਰਾਂ

6/3/2020 4:26:25 PM

ਮੁੰਬਈ(ਬਿਊਰੋ)- ਟੀ.ਵੀ. ਅਦਾਕਾਰਾ ਮਾਹੀ ਵਿੱਜ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸਟੋਰੀ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ 10 ਮਹੀਨਿਆਂ ਦੀ ਹੋ ਗਈ ਹੈ । ਉਨ੍ਹਾਂ ਨੇ ਆਪਣੀ ਦੀ ਧੀ ਤਾਰਾ ਦੇ ਨਾਂਅ ਦਾ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੋਇਆ ਹੈ । ਜਿਸ ’ਤੇ ਉਹ ਤਾਰਾ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

 

 
 
 
 
 
 
 
 
 
 
 
 
 
 

Happy 10 months to me.. ❤️🥳

A post shared by Tara 🌟 (@tarajaymahhi) on Jun 2, 2020 at 11:12pm PDT

ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੋ ਬੱਚੇ ਸਨ। ਜੈ ਭਾਨੁਸ਼ਾਲੀ ਅਤੇ ਉਨ੍ਹਾਂ ਦੀ ਪਤਨੀ ਮਾਹੀ ਵਿੱਜ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਟੀ.ਵੀ. ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ ਅਤੇ ਅਕਸਰ ਦੋਵੇਂ ਆਪਣੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਤਾਲਾਬੰਦੀ ਦੌਰਾਨ ਜੈ ਭਾਨੁਸ਼ਾਲੀ ਆਪਣੀ ਪਤਨੀ ਤੇ ਤਿੰਨਾਂ ਬੱਚਿਆਂ ਦੇ ਇਸ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਹਨ।

ਦੱਸ ਦੇਈਏ ਜੈ ਭਾਨੂਸ਼ਾਲੀ ਤੇ ਮਾਹੀ ਵਿੱਜ ਇਕ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ‘ਚ ਰਹੇ ਸਨ ਤੇ ਦੋਵਾਂ ਨੇ ਸਾਲ 2011 ‘ਚ ਵਿਆਹ ਕਰਵਾ ਲਿਆ ਸੀ। ਦੋਵਾਂ ਨੇ 2013 ‘ਚ ਇਕ ਡਾਂਸ ਰਿਐਲਟੀ ਸ਼ੋਅ ‘ਨੱਚ ਬੱਲੀਏ’ ‘ਚ ਹਿੱਸਾ ਲਿਆ ਸੀ । ਇਸ ਤੋਂ ਇਲਾਵਾ ਦੋਵੇਂ ਕਈ ਟੀ.ਵੀ. ਸ਼ੋਅਜ਼ ‘ਚ ਇਕੱਠੇ ਨਜ਼ਰ ਆ ਚੁੱਕੇ ਹਨ ।

 

 
 
 
 
 
 
 
 
 
 
 
 
 
 

First Rain @tarajaymahhi #romanticsongs #rain #firstrain #babylove #ypf #trending #foryoupage #foru #lockdownextended #lockdownindia #lockdown2020 #lockdownfun #weather #raining #wind

A post shared by Jay Bhanushali (@ijaybhanushali) on Jun 2, 2020 at 1:13am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News