ਜਨਮਦਿਨ ਮੌਕੇ ਜਾਣੋ ਮਲਕੀਤ ਰੌਣੀ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ

11/8/2019 12:54:23 PM

ਜਲੰਧਰ(ਬਿਊਰੋ)- ‘ਜੱਗ ਜਿਊਂਦਿਆਂ ਦੇ ਮੇਲੇ’,‘ਲੱਗਦੈ ਇਸ਼ਕ ਹੋ ਗਿਆ’,‘ਮਿੱਟੀ’,‘ਸਿਆਸਤ’ ਤੇ ‘ਮੁੰਡੇ ਯੂ.ਕੇ. ਦੇ’ ਫਿਲਮਾਂ ਰਾਹੀਂ ਪਾਲੀਵੁੱਡ ਇੰਡਸਟਰੀ ’ਚ ਖਾਸ ਪਛਾਣ ਬਣਾਉਣ ਵਾਲੇ ਮਲਕੀਤ ਰੌਣੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਮਲਕੀਤ ਰੌਣੀ ਦਾ ਜਨਮ ਪੰਜਾਬ ਦੇ ਰੌਪੜ ਜ਼ਿਲੇ ’ਚ ਹੋਇਆ।
PunjabKesari
ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਪੰਜਾਬੀ ਟੀ.ਵੀ. ਅਦਾਕਾਰ ਵਜੋਂ ਕੀਤੀ ਸੀ। ਬਹੁਤ ਸਾਰੇ ਪੰਜਾਬੀ ਟੀ.ਵੀ. ਨਾਟਕਾਂ ’ਚ ਕੰਮ ਕਰਨ ਤੋਂ ਬਾਅਅ ਉਨ੍ਹਾਂ ਨੂੰ ਫਿਲਮੀ ਦੁਨੀਆ ਤੋਂ ਆਫਰ ਮਿਲਣੇ ਸ਼ੁਰੂ ਹੋ ਗਏ।
PunjabKesari
‘ਅਰਦਾਸ’, ‘ਬੰਬੂਕਾਟ’, ‘ਲਾਵਾਂ ਫੇਰੇ’, ‘ਦੁਲਾ ਭੱਟੀ’, ‘ਪੰਜਾਬ 1984’, ‘ਮੰਜੇ ਬਿਸਤਰੇ’, ‘ਕਬੱਡੀ ਵਨਸ ਅਗੇਨ’ ਤੇ ਹੋਰ ਦਰਜਨਾਂ ਪੰਜਾਬੀ ਤੇ ਅੱਧਾ ਦਰਜਨ ਹਿੰਦੀ ਫਿਲਮਾਂ ਵਿਚ ਆਪਣੀ ਕਲਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਮਲਕੀਤ ਰੌਣੀ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ।
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News