ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਮਹਿਤਾਬ, ਜਲਦ ਫੈਨਜ਼ ਨੂੰ ਦੇਣਗੇ ਵੱਡਾ ਸਰਪ੍ਰਾਈਜ਼

10/3/2019 11:11:27 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਮਹਿਤਾਬ ਵਿਰਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਹਿਤਾਬ ਵਿਰਕ ਨੀਲੇ ਰੰਗ ਦੀ ਦਸਤਾਰ ਤੇ ਵ੍ਹਾਈਟ ਰੰਗ ਦੇ ਕੁੜਤੇ ਪਜਾਮੇ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ, ''ਧੰਨ ਧੰਨ ਰਾਮਦਾਸ ਗੁਰੂ #ਵਾਹਿਗੁਰੂ #ਆਸ਼ੀਰਵਾਦ #ਸਰਬਤ ਦਾ ਭਲਾ।'' ਇਸ ਦੇ ਨਾਲ ਹੀ ਉਨ੍ਹਾਂ ਨੇ ਸਰਪ੍ਰਾਈਜ਼ ਦੀ ਗੱਲ ਵੀ ਆਖੀ ਹੈ, ਜਿਸ ਦਾ ਖੁਲਾਸਾ ਉਹ ਬਹੁਤ ਜਲਦ ਕਰਨਗੇ।

 
 
 
 
 
 
 
 
 
 
 
 
 
 

Dhan Dhan Ramdas Gur 🙏 #waheguru #blessed #sarbatdabhla #Surprice_soon ❤️

A post shared by Mehtab Virk (ਮਹਿਤਾਬ ਵਿਰਕ) (@iammehtabvirk) on Oct 2, 2019 at 7:58pm PDT


ਦੱਸ ਦਈਏ ਕਿ ਮਹਿਤਾਬ ਵਿਰਕ ਆਪਣੇ ਨਵੇਂ ਗੀਤ 'ਭੁੱਲਿਆ ਸਵੇਰ ਦਾ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਹਨ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਗੀਤ ਨੇ ਇਕ ਮਿਲੀਅਨ ਤੋਂ ਵੱਧ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।

 
 
 
 
 
 
 
 
 
 
 
 
 
 

Bhulea Sver Da ❤️ Worldwide releasing 22 September Youtube/ @banwaitmusic & exclusively on @ptc.network @desiroutzofficial @maninderkailey @yaadubrarofficial Produce by @mohitbanwait Presentation @dharambir_bhangu Online promotion @gk.digital Design by - @hungrymandesigns

A post shared by Mehtab Virk (ਮਹਿਤਾਬ ਵਿਰਕ) (@iammehtabvirk) on Sep 19, 2019 at 4:41am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News