ਛੁੱਟੀਆਂ ਦੌਰਾਨ ਮਸਤੀ ਕਰਦੇ ਦਿਸੇ ਮਿਲਿੰਦ-ਅੰਕਿਤਾ

3/12/2019 4:04:58 PM

ਜਲੰਧਰ(ਬਿਊਰੋ)— ਅਭਿਨੇਤਾ ਮਿਲਿੰਦ ਸੋਮਨ ਅਤੇ ਅੰਕਿਤਾ ਕੰਵਰ ਦੀਆਂ ਹਾਲੀਡੇਅ ਇੰਜੁਆਏ ਕਰਦੇ ਹੋਏ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਕਪਲ ਮਾਲਦੀਵ 'ਚ ਛੁੱਟੀਆਂ ਬਿਤਾ ਰਹੇ ਹਨ।

PunjabKesariਜੋੜੇ ਨੇ ਹਾਲੀਡੇਅ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੋਵੇਂ ਬੀਚ ਕਿਨਾਰੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। 

PunjabKesari
ਤਸਵੀਰਾਂ 'ਚ ਦੋਵਾਂ ਦੀ ਕੈਮਿਸਟਰੀ ਸਾਫ ਨਜ਼ਰ ਆ ਰਹੀ ਹੈ।

PunjabKesari
ਹਾਲ ਹੀ 'ਚ ਦੋਵਾਂ ਦੀ ਕਿੱਸ ਕਰਦੇ ਹੋਏ ਇਕ ਤਸਵੀਰ ਵਾਇਰਲ ਹੋਈ ਸੀ। ਇਹ ਤਸਵੀਰ ਉਨ੍ਹਾਂ ਨੇ ਕਿੱਸ ਡੇਅ ਦੇ ਮੌਕੇ 'ਤੇ ਸ਼ੇਅਰ ਕੀਤੀ ਸੀ। 

PunjabKesari
ਮਿਲਿੰਦ ਅਤੇ ਅੰਕਿਤਾ ਅਪ੍ਰੈਲ 2018 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਅੰਕਿਤਾ ਮਿਲਿੰਦ ਤੋਂ 26 ਸਾਲ ਛੋਟੀ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News