1 ਸਾਲ ਦਾ ਹੋਇਆ ਸ਼ਾਹਿਦ-ਮੀਰਾ ਦਾ ਬੇਟਾ ਜੈਨ, ਮੀਰਾ ਨੇ ਸ਼ੇਅਰ ਕੀਤੀ ਕਿਊਟ ਤਸਵੀਰ

9/7/2019 9:52:34 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦਾ ਬੇਟਾ ਜੈਨ 5 ਅਗਸਤ ਨੂੰ ਇਕ ਸਾਲ ਦਾ ਹੋ ਗਿਆ ਹੈ। ਇਸ ਦਿਨ ਨੂੰ ਖਾਸ ਬਣਾਉਨ ਦੇ ਲਈ ਮੀਰਾ, ਸ਼ਾਹਿਦ ਅਤੇ ਦੀਦੀ ਮੀਸ਼ਾ ਕਪੂਰ ਨੇ ਸਵੇਰ ਤੋਂ ਹੀ ਖੂਬ ਤਿਆਰੀਆਂ ਕਰ ਲਈਆਂ ਸਨ। ਮੀਰਾ ਨੇ ਸਿਨ 'ਚ ਹੀ ਜੈਨ ਦੇ ਜਨਮ ਦਿਨ ਦੀ ਤਿਆਰੀਆਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਸੀ। ਮੀਰਾ ਨੇ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਪਣੀ ਐਕਸਾਈਟਮੈਂਟ ਵੀ ਜ਼ਾਹਿਰ ਕੀਤੀ। ਇਸ ਦੇ ਕੁਝ ਘੰਟੇ ਬਾਅਦ ਮੀਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਜੈਨ ਨੂੰ ਜਨਮ ਦਿਨ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੀਰਾ ਨੇ ਬੇਹੱਦ ਪਿਆਰੇ ਢੰਗ ਨਾਲ ਆਪਣੇ ਬੇਟੇ ਨੂੰ ਬਰਥਡੇਅ ਵਿਸ਼ ਕੀਤਾ।

 
 
 
 
 
 
 
 
 
 
 
 
 
 

Try and find Zain without a kissie patch.. Happy Birthday to my world ❤️ #bigbabyboy

A post shared by Mira Rajput Kapoor (@mira.kapoor) on Sep 5, 2019 at 8:57am PDT


ਦੱਸਣਯੋਗ ਹੈ ਕਿ ਮੀਰਾ ਰਾਜਪੂਤ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਜੈਨ ਦੇ ਹੱਥਾਂ 'ਚ ਗੁਲਾਬੀ ਰੰਗ ਦਾ ਕਿਊਟ ਚਸ਼ਮਾ ਨਜ਼ਰ ਆ ਰਿਹਾ ਹੈ। ਉਥੇ ਹੀ ਮੰਮੀ ਮੀਰਾ ਸਟਾਈਨਿਸ਼ ਸ਼ਰਟ ਅਤੇ ਹੈਟ 'ਚ ਨਜ਼ਰ ਆ ਰਹੀ ਹੈ। ਮੀਰਾ ਨੇ ਜੈਨ ਦੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖੀਆ, ''ਕੋਸ਼ਿਸ਼ ਕਰੋ ਅਤੇ ਜੈਨ ਨੂੰ ਬਗੈਰ ਕਿਸ ਪੈਚ ਦੇ ਲੱਭ ਕੇ ਦਿਖਾਓ। ਮੇਰੀ ਦੁਨੀਆ ਤੁਹਾਨੂੰ ਜਨਮ ਦਿਨ ਮੁਬਾਰਕ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News