ਸੋਸ਼ਲ ਮੀਡੀਆ ''ਤੇ ਮੁੜ ਛਾਇਆ ਮੌਨੀ ਰਾਏ ਦਾ ਖੂਬਸੂਰਤ ਅੰਦਾਜ਼

6/30/2019 9:42:12 AM

ਮੁੰਬਈ (ਬਿਊਰੋ) — ਛੋਟੇ ਪਰਦੇ ਦੀ ਵੱਡੀ ਅਦਾਕਾਰਾ ਮੌਨੀ ਰਾਏ ਹੁਣ ਵੱਡੇ ਪਰਦੇ 'ਤੇ ਆਪਣਾ ਕਾਮਯਾਬ ਕਰੀਅਰ ਸ਼ੁਰੂ ਕਰ ਚੁੱਕੀ ਹੈ। ਮੌਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੌਨੀ ਨੇ ਲੋਕਾਂ ਦੇ ਦਿਲਾਂ 'ਚ ਟੀ. ਵੀ. ਸ਼ੋਅ 'ਨਾਗਿਨ' ਨਾਲ ਖਾਸ ਜਗ੍ਹਾ ਬਣਾਈ ਸੀ, ਜਿਸ 'ਚ ਉਸ ਦਾ ਮੁੱਖ ਕਿਰਦਾਰ ਸੀ।

 

 
 
 
 
 
 
 
 
 
 
 
 
 
 

Waking up to the rains creating music ..... How snuggly s the weather today :): 🎥 @sashajairam

A post shared by mon (@imouniroy) on Jun 28, 2019 at 12:23am PDT

ਇਨ੍ਹੀਂ ਦਿਨੀਂ ਮੌਨੀ ਰਾਏ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ। ਮੌਨੀ ਰਾਏ ਇਸ ਤੋਂ ਪਹਿਲਾਂ ਵੀ ਆਪਣੇ ਇੰਸਟਾਗ੍ਰਾਮ 'ਤੇ ਬੇੱਹਦ ਖੂਬਸੂਰਤ ਤਸਵੀਰਾਂ ਨੂੰ ਪੋਸਟ ਕਰ ਚੁੱਕੀ ਹੈ। ਇਨ੍ਹਾਂ ਨੇ ਉਸ ਦੇ ਫੈਨਜ਼ ਦੇ ਦਿਲਾਂ 'ਚ ਛੂਹ ਲਿਆ।

 

 
 
 
 
 
 
 
 
 
 
 
 
 
 

pine & ginger @sashajairam

A post shared by mon (@imouniroy) on Jun 28, 2019 at 5:28am PDT

ਹੁਣ ਦੀਆਂ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਮੌਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਇੰਨਾ ਹੀ ਨਹੀਂ ਉਸ ਦੇ ਫੈਨਸ ਮੌਨੀ ਦੀ ਇਸ ਤਸਵੀਰ 'ਤੇ ਕੁਮੈਂਟ ਕਰਦੇ ਨਹੀਂ ਥੱਕ ਰਹੇ।

PunjabKesari
ਬਾਲੀਵੁੱਡ 'ਚ ਆਪਣਾ ਡੈਬਿਊ ਕਰ ਚੁੱਕੀ ਮੌਨੀ ਰਾਏ ਕਈ ਮੌਕਿਆਂ ਦੌਰਾਨ ਗਲੈਮਰਸ ਅੰਦਾਜ਼ 'ਚ ਨਜ਼ਰ ਆਈ। ਮੌਨੀ ਰਾਏ ਦੇ ਸੀਰੀਅਲ 'ਨਾਗਿਨ' ਦੇ 3 ਸੀਜ਼ਨ ਆ ਚੁੱਕੇ ਹਨ, ਜਿਨ੍ਹਾਂ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ।

PunjabKesari

ਸ਼ੋਅ ਦੇ ਤੀਜੇ ਸ਼ੋਅ ਦੇ ਆਖਰੀ ਐਪੀਸੋਡ 'ਚ ਮੌਨੀ ਨੂੰ ਦੇਖ ਫੈਨਸ ਦੀ ਖੁਸ਼ੀ 7ਵੇਂ ਅਸਮਾਨ 'ਤੇ ਸੀ। ਹੁਣ ਔਡੀਅੰਸ ਅੰਦਾਜ਼ੇ ਲਾ ਰਹੇ ਹਨ ਕਿ ਸ਼ਾਇਦ ਉਨ੍ਹਾਂ ਦੀ ਪਸੰਦੀਦਾ ਕਲਾਕਾਰ ਸ਼ੋਅ ਦੇ ਅਗਲੇ ਸੀਜ਼ਨ 'ਚ ਵੀ ਨਜ਼ਰ ਆ ਸਕਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News