'ਨਾਗਿਨ 4' ਦੀ ਸ਼ੂਟਿੰਗ ਕਰ ਰਹੀ ਸੀ ਰਸ਼ਮੀ ਦੇਸਾਈ, ਵੀਡੀਓ ਵਾਇਰਲ

3/11/2020 3:39:46 PM

ਮੁੰਬਈ(ਬਿਊਰੋ)- ਏਕਤਾ ਕਪੂਰ ਦੇ ਟੀ.ਵੀ. ਸ਼ੋਅ 'ਨਾਗਿਨ 4' ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ੋਅ ਵਿਚ ਰਸ਼ਮੀ ਦੇਸਾਈ ਦੀ ਐਂਟਰੀ ਦੀ ਖਬਰ ਤੋਂ ਬਾਅਦ ਦਰਸ਼ਕ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੋ ਗਏ ਸਨ। ਹੁਣ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਰਸ਼ਮੀ ਸ਼ੂਟਿੰਗ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਰਾਹੀਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ‘ਨਾਗਿਨ 4’ ਦੀ ਸ਼ੂਟਿੰਗ ਦੇ ਦੌਰਾਨ ਦਾ ਹੈ। ਰਸ਼ਮੀ ਨੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

 
 
 
 
 
 
 
 
 
 
 
 
 
 

What’s #rashmidesai doing for holi?? #naagin #comingsoon

A post shared by Mukta Dhond (@muktadhond) on Mar 9, 2020 at 12:18am PDT


ਇਸ ਦੇ ਨਾਲ ਹੀ ਰਸ਼ਮੀ ਦਾ ਇਸੇ ਲੁੱਕ ਵਿਚ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਰਸ਼ਮੀ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਰਿਪੋਰਟ ਮੁਤਾਬਕ ਰਸ਼ਮੀ ਦੇਸਾਈ ‘ਨਾਗਿਨ 4’ 'ਚ ਨਜ਼ਰ ਆ ਸਕਦੀ ਹੈ।

 

 
 
 
 
 
 
 
 
 
 
 
 
 
 

Rashami Desai looks super gorgeous in a white saree and a red blouse, as she's all set to ring in this year's Holi with those fun dance moves on this very classic song. We definitely loving this energy! @imrashamidesai #manavmanglani @manav.manglani

A post shared by Manav Manglani (@manav.manglani) on Mar 10, 2020 at 8:37am PDT

ਇਹ ਵੀ ਪੜ੍ਹੋਂ:  ਬਾਲੀਵੁੱਡ ਸਿੰਗਰ ਅਰਮਾਨ ਮਲਿਕ ਨੇ ਇਸ ਕਾਰਨ ਇੰਸਟਾਗ੍ਰਾਮ ਤੋਂ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News