ਅਦਾਕਾਰਾ ਮੋਹਿਨਾ ਦੀ ਰਿਸੈਪਸ਼ਨ ਪਾਰਟੀ 'ਚ ਪਹੁੰਚੇ ਪੀ. ਐੱਮ. ਮੋਦੀ, ਤਸਵੀਰਾਂ ਵਾਇਰਲ

11/30/2019 10:41:05 AM

ਮੁੰਬਈ (ਬਿਊਰੋ) — ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਮੋਹਿਨਾ ਕੁਮਾਰੀ ਸਿੰਘ ਦਾ ਹਾਲ ਹੀ 'ਚ ਸੁਯੇਸ਼ ਰਾਵਤ ਨਾਲ ਵਿਆਹ ਹੋਇਆ ਹੈ। ਇਸ ਵਿਆਹ ਤੋਂ ਬਾਅਦ ਇਸ ਜੋੜੀ ਨੇ ਦਿੱਲੀ 'ਚ ਇਕ ਪਾਰਟੀ ਦਿੱਤੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਇਸ ਪਾਰਟੀ ਦੀਆਂ ਕੁਝ ਵੀਡੀਓ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

 

 
 
 
 
 
 
 
 
 
 
 
 
 
 

Truly blessed by the gracious presence of our honourable and admired Prime Minister Shri Narendra Modi Ji at our Reception. And a huge big thank you for this Uber Cool Selfie! Koti Koti Pranaam @narendramodi ji. @satpalmaharajofficial @suyeshrawat @vasundhrarajlaxmi

A post shared by Mohena Kumari Singh (@mohenakumari) on Nov 28, 2019 at 9:54pm PST

ਅਦਾਕਾਰਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨਾਲ ਸੈਲਫੀ ਲੈ ਕੇ ਅਦਾਕਾਰਾ ਨੇ ਲਿਖਿਆ ਹੈ, ''ਸਾਡੀ ਰਿਸੈਪਸ਼ਨ ਪਾਰਟੀ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਦੇਖ ਕੇ ਮੈਂ ਧਨ ਹੋ ਗਈ।''


ਦੱਸ ਦਈਏ ਕਿ ਮੋਹਿਨਾ ਸਿੰਘ ਟੀ. ਵੀ. ਦੇ ਇਕ ਮਸ਼ਹੂਰ ਸੀਰੀਅਲ 'ਚ ਨਜ਼ਰ ਆਉਂਦੀ ਹੈ ਤੇ ਉਹ ਉੱਤਰਾਖੰਡ ਦੇ ਕੈਬਨਿਟ ਮੰਤਰੀ ਸਤਪਾਲ ਮਹਾਰਾਜ ਦੀ ਨੂੰਹ ਬਣੀ ਹੈ।

ਸੁਯਸ਼ ਰਾਵਤ ਸਤਪਾਲ ਮਹਾਰਾਜ ਦੇ ਸਭ ਤੋਂ ਛੋਟੇ ਬੇਟੇ ਹਨ। ਮੋਹਿਨਾ ਖੁਦ ਰਾਜ ਘਰਾਣੇ ਨਾਲ ਸਬੰਧ ਰੱਖਦੀ ਹੈ। ਉਹ ਮੱਧ ਪ੍ਰਦੇਸ਼ ਦੇ ਰੀਵਾ ਦੀ ਰਾਜਕੁਮਾਰੀ ਹੈ। ਮੋਹਿਨਾ ਕਈ ਟੀ. ਵੀ. ਪ੍ਰੋਗਰਾਮਾਂ ਤੋਂ ਇਲਾਵਾ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

 

 
 
 
 
 
 
 
 
 
 
 
 
 
 

#SuMoGrandReception And the moment is here. Honorable Prime Minister Shri Narendra Modi @narendramodi is here to bless our newly wed couple #SuMo @mohenakumari @suyeshrawat . @vasundhrarajlaxmi @divyarajsinghrewa @maharaja_rewa @satpalmaharajofficial @raja_rewa @preeya_rawat @priya_4jan @sangita1842016 @raj_makeup_artist_ . #Delhi #NarendraModi #PrimeMinisterOfIndia #MohenaAddicted #Mohena #MohenaSingh #MohenaKumari #MohenaKumariSingh #SuyeshRawat

A post shared by Teammohenasingh (@teammohenasingh) on Nov 28, 2019 at 2:13pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News