ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਦੁੱਖਾਂ ''ਚ ਘਿਰੀ ਨੀਤੂ ਕਪੂਰ, ਅੰਬਾਨੀ ਪਰਿਵਾਰ ਦਾ ਕੀਤਾ ਧੰਨਵਾਦ

5/6/2020 11:02:13 AM

ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਧਰਮ ਪਤਨੀ ਨੀਤਾ ਅੰਬਾਨੀ ਨੂੰ ਪਰਿਵਾਰ ਦਾ ਖਿਆਲ ਰੱਖਣ ਲਈ ਧੰਨਵਾਦ ਕੀਤਾ ਹੈ। ਨੀਤੂ ਨੇ ਇੰਸਟਾਗ੍ਰਾਮ 'ਤੇ ਮੁਕੇਸ਼ ਅਤੇ ਨੀਤਾ ਅੰਬਾਨੀ ਨਾਲ ਰਿਸ਼ੀ ਕਪੂਰ ਅਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ।

 
 
 
 
 
 
 
 
 
 
 
 
 
 

For us, as a family, the last two years have been a long journey There were good days, there were a couple of bad days too.. needless to say it was full of high emotion. But it’s a journey we would not have been been able to complete without the immeasurable love and support of the Ambani family. As we’ve gathered our thoughts over the past few days we’ve also tried to find the words to express the gratitude we feel towards the family for the countless ways in which they have seen us safely through this time. Over the last seven months every member of the family has gone above and beyond in every way possible to care for our beloved Rishi and ensure he experienced as little discomfort as possible. From ensuring he was medically attended to, to making frequent, personal visits to the hospital to shower him with love and attention, to even holding our hand and comforting us when WE were scared. To Mukesh Bhai , Nita Bhabhi, Akash, Shloka, Anant and Isha - you have been our guardian angels on this long and trying experience - what we feel for you can not be measured. We thank you from the bottom of our hearts for your selfless, unending support and attention. We feel truly blessed to count you among our nearest and dearest. Sincerely and with utmost gratitude, Neetu, Riddhima, Ranbir and the entire Kapoor Family.🙏💕

A post shared by neetu Kapoor. Fightingfyt (@neetu54) on May 4, 2020 at 9:05pm PDT

ਇਸ ਦੇ ਨਾਲ ਹੀ ਇਕ ਲੰਬਾ ਥੈਂਕ ਯੂ ਨੋਟ ਵੀ ਲਿਖਿਆ ਹੈ। ਇਸ ਨੋਟ ਵਿਚ ਨੀਤੂ ਨੇ ਲਿਖਿਆ ਕਿ ਸਾਡੇ ਪਰਿਵਾਰ ਲਈ ਪਿਛਲੇ 2 ਸਾਲ ਇਕ ਲੰਬੀ ਯਾਤਰਾ ਵਾਂਗ ਰਹੇ ਹਨ। ਚੰਗੇ ਦਿਨਾਂ ਦੇ ਨਾਲ-ਨਾਲ ਕੁਝ ਬੁਰੇ ਦਿਨ ਵੀ ਆਏ ਪਰ ਇਹ ਸਫ਼ਰ ਅਸੀਂ ਅੰਬਾਨੀ ਪਰਿਵਾਰ ਦੇ ਪਿਆਰ ਅਤੇ ਮਦਦ ਤੋਂ ਬਿਨਾਂ ਪੂਰਾ ਨਹੀਂ ਕਰ ਸਕਦੇ ਸੀ। ਪਿਛਲੇ 7 ਮਹੀਨਿਆਂ ਵਿਚ ਪਰਿਵਾਰ ਦੇ ਹਰ ਮੈਂਬਰ ਨੇ ਰਿਸ਼ੀ ਕਪੂਰ ਦੀ ਦੇਖਭਾਲ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਇਸ ਗੱਲ ਦਾ ਧਿਆਨ  ਰੱਖਿਆ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਵੇ।

 
 
 
 
 
 
 
 
 
 
 
 
 
 

Video calling is our saviour in these tough times .. on a positive note this phase has made our relationships stronger as we are connecting more !! More conversations!! More interactions ❤️

A post shared by neetu Kapoor. Fightingfyt (@neetu54) on Mar 30, 2020 at 9:47pm PDT

ਮੁਕੇਸ਼ ਭਾਜੀ, ਨੀਤਾ ਭਾਬੀ, ਅਕਾਸ਼, ਸ਼ਲੋਕਾ, ਅਨੰਤ ਅਤੇ ਈਸ਼ਾ... ਤੁਸੀਂ ਸਾਡੇ ਲਈ ਇਸ ਲੰਬੇ ਸਫ਼ਰ ਵਿਚ ਗਾਰਡੀਅਨ ਏਂਜਲ ਵਾਂਗ ਰਹੇ। ਅਸੀਂ ਤੁਹਾਡੇ ਲਈ ਜੋ ਮਹਿਸੂਸ ਕਰਦੇ ਹਾਂ, ਉਸਨੂੰ ਮਾਪਿਆ ਨਹੀਂ ਜਾ ਸਕਦਾ। ਨੀਤੂ ਨੇ ਅੰਤ ਵਿਚ ਆਪਣੇ ਪਰਿਵਾਰ ਵਲੋਂ ਅੰਬਾਨੀ ਪਰਿਵਾਰ ਦਾ ਧੰਨਵਾਦ ਕੀਤਾ।

 
 
 
 
 
 
 
 
 
 
 
 
 
 

As a family we have a deep sense of loss.. when we sit together and look back at the past few months what we also feel is immense gratitude - gratitude towards the doctors at HN reliance hospital! The whole team of doctors, brothers and nurses headed by Dr Tarang Gianchandani treated my husband like he was their own - they advised us like we were their own.. and for all that and more I thank them from the bottom of my heart..🙏 @rfhospital

A post shared by neetu Kapoor. Fightingfyt (@neetu54) on May 3, 2020 at 8:40pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News