ਪਤੀ ਨਿੱਕ ਨਾਲ ਰੈੱਡ ਕਾਰਪੇਟ ''ਤੇ ਛਾਈ ਪ੍ਰਿਅੰਕਾ, ਦੇਖੋ ਤਸਵੀਰਾਂ

5/2/2019 2:55:29 PM

ਮੁੰਬਈ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਦੇਸ਼ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਕਾਫੀ ਮਸ਼ਹੂਰ ਹੈ। ਹਾਲ ਹੀ 'ਚ ਪ੍ਰਿਅੰਕਾ ਪਤੀ ਨਿੱਕ ਨਾਲ ਏਂਜੇਲਿਸ 'ਚ ਹੋਏ 'ਬਿਲਬੋਰਡ ਮਿਊਜ਼ਿਕ ਐਵਾਰਡ' ਸ਼ੋਅ ਨੂੰ ਅਟੈਂਡ ਕਰਨ ਪਹੁੰਚੀ। ਇਸ ਐਵਾਰਡ ਸ਼ੋਅ 'ਚ ਸਾਰਿਆਂ ਦੀਆਂ ਨਜ਼ਰਾਂ ਇਸ ਕਪਲ 'ਤੇ ਹੀ ਟਿੱਕੀਆਂ ਰਹੀਆਂ।
PunjabKesari
ਇਸ ਦੌਰਾਨ ਰੈੱਡ ਕਾਰਪੇਟ 'ਤੇ ਦੇਸੀ ਗਰਲ ਗਾਊਨ ਪਹਿਨੇ ਬੇਹੱਤ ਹਾਟ ਅਤੇ ਗਲੈਮਰਸ ਅੰਦਾਜ਼ 'ਚ ਨਜ਼ਰ ਆਈ।
PunjabKesari
ਇਸ ਦੇ ਨਾਲ ਹੀ ਪ੍ਰਿਅੰਕਾ ਨੇ ਬੇਹੱਦ ਖੂਬਸੂਰਤ ਨੈੱਕਲੇਸ ਪਹਿਨ ਰੱਖਿਆ ਸੀ ਜੋ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਸੀ।
PunjabKesari
ਇੱਥੇ ਇਸ ਕਪਲ ਦੀ ਰੋਮਾਂਟਿਕ ਕੈਮਿਸਟ੍ਰੀ ਦੇਖਣ ਨੂੰ ਮਿਲੀ।
PunjabKesari
ਦੱਸ ਦੇਈਏ ਕਿ ਬਾਲੀਵੁੱਡ ਦੀ 'ਦੇਸੀ ਗਰਲ' ਪ੍ਰਿਅੰਕਾ ਇਨ੍ਹੀਂ ਦਿਨੀਂ ਵਿਦੇਸ਼ 'ਚ ਆਪਣੇ ਫੈਸ਼ਨਸੈਂਸ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News