'ਰਾਮਾਇਣ' ਦੇ ਇਹ ਛੋਟੇ ਲਵ-ਕੁਸ਼, ਜਾਣੋ ਅੱਜ ਕਿੱਥੇ ਪਹੁੰਚੇ

5/8/2020 9:58:05 AM

ਜਲੰਧਰ (ਬਿਊਰੋ) — ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਹੈ, ਜਿਸ ਕਾਰਨ ਹਰ ਤਰਾਂ ਦੀ ਸ਼ੂਟਿੰਗ ਵੀ ਰੁਕ ਗਈ ਹੈ।।ਅਜਿਹੀ ਸਥਿਤੀ 'ਚ ਸਾਰੇ ਪੁਰਾਣੇ ਹਿੱਟ ਸ਼ੋਅ ਜਿਵੇਂ ਕਿ 'ਰਾਮਾਇਣ', 'ਉੱਤਰ ਰਾਮਾਇਣ' ਤੇ 'ਮਹਾਭਾਰਤ' ਘਰਾਂ 'ਚ ਬੰਦ ਲੋਕਾਂ ਲਈ ਮੁੜ ਰਿਟੈਲੀਕਾਸਟ ਕੀਤੇ ਜਾ ਰਹੇ ਹਨ।।'ਉੱਤਰ ਰਮਾਇਣ' ਦੇ ਰਿਟੈਲੀਕਾਸਟ ਹੋਣ ਤੋਂ ਬਾਅਦ ਵੀ ਟੀ. ਆਰ. ਪੀ. ਦੀ ਸੂਚੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ੋਅ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਹਰ ਕੋਈ ਲਵ ਕੁਸ਼ ਦੀ ਪ੍ਰਸ਼ੰਸਾ ਕਰ ਰਿਹਾ ਹੈ।
Photos: ਰਾਮਾਇਣ ਦੇ ਇਹ ਛੋਟੇ ਲਵ-ਕੁਸ਼, ਜਾਣੋ ਅੱਜ ਕਿੱਥੇ ਪਹੁੰਚੇ

ਲਵ ਦਾ ਕਿਰਦਾਰ ਮਯੁਰੇਸ਼ ਕਲਾਸਮੇਡੇ ਨਾਂ ਦੇ ਵਿਅਕਤੀ ਦੁਆਰਾ ਨਿਭਾਇਆ ਗਿਆ ਸੀ। ਮਯੁਰੇਸ਼ ਨੇ ਇਸ ਕਿਰਦਾਰ 'ਚ ਸ਼ਾਨਦਾਰ ਕੰਮ ਕੀਤਾ ਪਰ ਉੱਤਰ ਰਾਮਾਇਣ ਤੋਂ ਬਾਅਦ, ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ।
Photos: ਰਾਮਾਇਣ ਦੇ ਇਹ ਛੋਟੇ ਲਵ-ਕੁਸ਼, ਜਾਣੋ ਅੱਜ ਕਿੱਥੇ ਪਹੁੰਚੇ
ਮਯੁਰੇਸ਼ ਨੇ ਪੜ੍ਹਾਈ ਦਾ ਅਜਿਹਾ ਰੁੱਖ ਕੀਤਾ ਕਿ ਉਹ ਫਿਰ ਅਭਿਨੈ ਵੱਲ ਨਹੀਂ ਮੁੜਿਆ ਬਲਕਿ ਮਯੁਰੇਸ਼ ਹੁਣ ਅਮਰੀਕਾ 'ਚ ਹੈ ਅਤੇ ਕਮਿਸ਼ਨ ਜੰਕਸ਼ਨ ਐਫੀਲੀਏਟ ਨਾਂ ਦੀ ਇਕ ਕੰਪਨੀ ਦਾ ਸੀ. ਈ. ਓ. ਬਣ ਗਿਆ ਹੈ। ਲਵ ਭਾਵ ਮਯੁਰੇਸ਼ ਪਰਿਵਾਰ ਨਾਲ ਅਮਰੀਕਾ 'ਚ ਸੈਟਲ ਹੋ ਗਿਆ ਹੈ।
Photos: ਰਾਮਾਇਣ ਦੇ ਇਹ ਛੋਟੇ ਲਵ-ਕੁਸ਼, ਜਾਣੋ ਅੱਜ ਕਿੱਥੇ ਪਹੁੰਚੇ
ਇਸ ਦੇ ਨਾਲ ਹੀ ਕੁਸ਼ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਇਹ ਕਿਰਦਾਰ ਅਦਾਕਾਰ ਸਵਪਨਿਲ ਜੋਸ਼ੀ ਨੇ ਨਿਭਾਇਆ ਸੀ।
Photos: ਰਾਮਾਇਣ ਦੇ ਇਹ ਛੋਟੇ ਲਵ-ਕੁਸ਼, ਜਾਣੋ ਅੱਜ ਕਿੱਥੇ ਪਹੁੰਚੇ
ਸਵਪਨਿਲ ਹਿੰਦੀ ਤੇ ਮਰਾਠੀ ਸਿਨੇਮਾ ਦਾ ਇਕ ਵੱਡਾ ਨਾਂ ਹੈ। ਕੁਸ਼ ਤੋਂ ਇਲਾਵਾ ਸਵਪਨਿਲ ਨੇ ਸ਼੍ਰੀ ਕ੍ਰਿਸ਼ਨ ਦੀ ਭੂਮਿਕਾ ਵੀ ਨਿਭਾਈ ਹੈ।
Photos: ਰਾਮਾਇਣ ਦੇ ਇਹ ਛੋਟੇ ਲਵ-ਕੁਸ਼, ਜਾਣੋ ਅੱਜ ਕਿੱਥੇ ਪਹੁੰਚੇ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News