ਮਾਂ ਦਿਵਸ : ਪੰਜਾਬੀ ਕਲਾਕਾਰਾਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਇੰਝ ਮਦਰ ਡੇ ''ਤੇ ਕੀਤਾ ਵਿਸ਼
5/10/2020 11:02:37 AM

ਜਲੰਧਰ (ਬਿਊਰੋ) — ਅੱਜ ਦੁਨੀਆ ਭਰ ਵਿਚ 'ਮਾਂ ਦਿਵਸ' ਮਨਾਇਆ ਜਾ ਰਿਹਾ ਹੈ। ਇਸ ਖਾਸ ਨੂੰ ਦਿਨ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਖਾਸ ਢੰਗ ਨਾਲ ਸੈਲੀਬ੍ਰੇਟ ਕਰਦੇ ਹਨ। ਮਦਰ ਡੇ ਦੇ ਖਾਸ ਮੌਕੇ 'ਤੇ ਪੰਜਾਬੀ ਗਾਇਕਾ ਕੌਰ ਬੀ, ਜੌਰਡਨ ਸੰਧੂ, ਨਿਸ਼ਾ ਬਾਨੋ, ਯੋ ਯੋ ਹਨੀ ਸਿੰਘ ਵਰਗੇ ਕਈ ਕਲਾਕਾਰਾਂ ਨੇ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ 'ਮਾਂ ਦਿਵਸ' ਨੂੰ ਸੈਲੀਬ੍ਰੇਟ ਕਰ ਰਹੇ ਹਨ।
ਗਾਇਕਾ।ਕੌਰ ਬੀ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ''ਰੱਬ ਵੀ ਸੋਹਣਾ ਜੱਗ ਵੀ ਸੋਹਣਾ, ਸੋਹਣਾ ਚੰਨ ਬਥੇਰਾ ਪਰ ਸਾਰੇ ਸੋਹਣੇ ਇਕ ਪਾਸੇ ਮੇਰੀ ਮਾਂ ਤੋਂ ਸੋਹਣਾ ਕਿਹੜਾ?''
Dooron Baith Duyawaan Kardi Ammi ❤️ Happy Mothers Day Duniya diya Saariyaa Maawan Nu ❤️🥰 #Respect
A post shared by Jordan Sandhu (@jordansandhu) on May 9, 2020 at 9:15pm PDT
ਇਸ ਦੇ ਨਾਲ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਨੇ ਵੀ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, ''ਦੂਰੋਂ ਬੈਠੇ ਦੁਆਵਾਂ ਕਰਦੀ ਅੰਮੀ, ਹੈਪੀ ਮਦਰਸ ਡੇ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ।''
ਇਸ ਤੋਂ ਇਲਾਵਾ ਗੁਰਲੇਜ਼ ਅਖਤਰ ਨੇ ਮਦਰਸ ਡੇ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਦਾਨਵੀਰ ਉਨ੍ਹਾਂ ਨੂੰ ਮਦਰਸ ਡੇ 'ਤੇ ਵਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ।''
Happy Mother’s Day maa ❤️❤️❤️ lvu u so much 🥰🥰🥰 Rab sab deya maava Nu lambiya umra deve 🙏🏻🙏🏻🙏🏻
A post shared by NISHA BANO ( ਨਿਸ਼ਾ ਬਾਨੋ ) (@nishabano) on May 9, 2020 at 2:26pm PDT
ਅਦਾਕਾਰਾ ਨਿਸ਼ਾ ਬਾਨੋ ਨੇ ਵੀ ਆਪਣੀ ਮਾਤਾ ਦੀ ਤਸਵੀਰ ਸਾਂਝੀ ਕੀਤੀ ਹੈ।
ਜਦੋਂ ਕਿ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਮਦਰਸ ਡੇ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ।
Happy Mother’s Day #mothersday #mom #mummy #mata #mum #live #long #life #thanks
A post shared by Geeta Zaildar (@geetazaildarofficial) on May 9, 2020 at 6:40pm PDT
ਉਧਰ ਗੀਤਾ ਜ਼ੈਲਦਾਰ ਨੇ ਵੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਮਾਤਾ ਦੇ ਨਾਲ ਨਾਲ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ।
Happy Mother’s Day My mom my world #yoyo #yoyohoneysingh
A post shared by Yo Yo Honey Singh (@yyhsofficial) on May 9, 2020 at 11:32am PDT
ਯੋ ਯੋ ਹਨੀ ਸਿੰਘ ਨੇ ਵੀ ਆਪਣੇ ਮਦਰ ਡੇ ਦੇ ਮੌਕੇ 'ਤੇ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ