ਆਸਕਰ ਐਵਾਰਡਜ਼ ਦੌਰਾਨ ਵੀ ਮਸਤੀ ਕਰਦੇ ਦਿਸੇ ਨਿੱਕ ਤੇ ਪ੍ਰਿਅੰਕਾ

2/25/2019 5:12:27 PM

ਜਲੰਧਰ(ਬਿਊਰੋ)— ਪ੍ਰਿਅੰਕਾ ਚੋਪੜਾ ਲੰਬੇ ਸਮੇਂ ਤੋਂ ਹਾਲੀਵੁੱਡ 'ਚ ਛਾਈ ਹੋਈ ਹੈ। ਹੁਣ ਜਦੋਂ ਹਾਲੀਵੁੱਡ ਦਾ ਸਭ ਤੋਂ ਵੱਡਾ ਐਵਾਰਡ ਫੰਕਸ਼ਨ ਹੋ ਰਿਹਾ ਹੈ ਤਾਂ ਭਲਾ ਪ੍ਰਿਅੰਕਾ ਇੱਥੇ ਆਪਣਾ ਜਲਵਾ ਨਾ ਬਿਖੇਰੇ ਅਜਿਹਾ ਹੋ ਹੀ ਨਹੀਂ ਸਕਦਾ। ਪ੍ਰਿਅੰਕਾ ਇਸ ਤੋਂ ਪਹਿਲਾਂ ਵੀ ਸਾਲ 2016 'ਚ ਆਸਕਰ 'ਚ ਡੈਬਿਊ ਕਰ ਚੁੱਕੀ ਹੈ।

PunjabKesari
ਇਸ ਵਾਰ ਪ੍ਰਿਅੰਕਾ ਚੋਪੜਾ ਲਈ ਇਹ ਐਵਾਰਡ ਇਸ ਲਈ ਵੀ ਖਾਸ ਸੀ ਕਿਉਂਕਿ ਉਹ ਆਪਣੇ ਪਤੀ ਨਿੱਕ ਜੋਨਸ ਨਾਲ ਸੀ।

PunjabKesari
ਪ੍ਰਿਅੰਕਾ ਚੋਪੜਾ ਨੇ ਇਸ ਦੌਰਾਨ ਬਲੈਕ ਕਲਰ ਦਾ ਡੀਪ ਨੈੱਕ ਗਾਊਨ ਪਹਿਨਿਆ ਹੋਇਆ ਸੀ। ਜਿਸ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।

PunjabKesari
ਹਮੇਸ਼ਾ ਮਸਤੀ ਦੇ ਮੂਡ ਵਿਚ ਰਹਿੰਣ ਵਾਲੀ ਇਹ ਜੋਡ਼ੀ ਇੱਥੇ ਵੀ ਮਸਤੀ ਕਰਦੀ ਦਿਸੀ।

PunjabKesari
ਪ੍ਰਿਅੰਕਾ ਨੇ ਪਤੀ ਨਿੱਕ ਨਾਲ ਕਾਫੀ ਪੋਜ਼ ਦਿੱਤੇ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਵੀ ਹੋ ਰਹੀਆਂ ਹਨ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News