ਪੰਜਾਬੀ ਗੀਤਾਂ 'ਤੇ ਖੂਬ ਨੱਚੇ ਨਿੱਕ ਤੇ ਪ੍ਰਿਯੰਕਾ, ਵੀਡੀਓ ਵਾਇਰਲ

9/19/2019 9:10:31 AM

ਮੁੰਬਈ (ਬਿਊਰੋ) - ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਨੇ ਹਾਲ ਹੀ 'ਚ ਆਪਣਾ 27ਵਾਂ ਜਨਮਦਿਨ ਮਨਾਇਆ ਹੈ। ਪ੍ਰਿਯੰਕਾ ਚੋਪੜਾ ਦੇ ਨਾਲ ਇਹ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ। ਪ੍ਰਿਯੰਕਾ ਨੇ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਕੋਈ ਵੀ ਮੌਕਾ ਨਹੀਂ ਛੱਡਿਆ। ਨਿੱਕ ਦੇ ਜਨਮ ਦਿਨ 'ਤੇ ਪ੍ਰਿਯੰਕਾ ਨੇ ਇਕ ਰੋਮਾਂਟਿਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਸਭ ਦੇ ਚੱਲਦਿਆਂ ਇਸ ਜੋੜੀ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਹ ਜੋੜੀ ਦੇਸੀ ਗੀਤਾਂ 'ਤੇ ਠੁਮਕੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਨਿੱਕ ਤੇ ਪ੍ਰਿਯੰਕਾ ਚੋਪੜਾ 'ਹੋਲੀ-ਹੋਲੀ ਗਿੱਦੇ 'ਚ' ਗੀਤ 'ਤੇ ਭੰਗੜਾ ਪਾ ਰਹੇ ਹਨ।

 
 
 
 
 
 
 
 
 
 
 
 
 
 

happy birthday @nickjonas! love you and your dance moves so much! ❤️

A post shared by 💋Danielle💋 (@daniellejonas) on Sep 16, 2019 at 6:04pm PDT


ਦੱਸ ਦਈਏ ਕਿ ਇਸ ਵੀਡੀਓ 'ਚ ਨਿੱਕ ਜੋਨਸ ਪਤਨੀ ਪ੍ਰਿਯੰਕਾ ਚੋਪੜਾ ਨੂੰ ਕਾਪੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਪ੍ਰਿਯੰਕਾ ਨਿੱਕ ਦੇ ਸਟੈੱਪ ਦੇਖ ਕੇ ਹੱਸ ਰਹੀ ਹੈ। ਇਹ ਵੀਡੀਓ ਨਿੱਕ ਦੀ ਭਰਜਾਈ ਨੇ ਬਣਾਈ ਹੈ ਅਤੇ ਉਸ ਨੇ ਹੀ ਸ਼ੇਅਰ ਕੀਤੀ ਹੈ।

 
 
 
 
 
 
 
 
 
 
 
 
 
 

The light of my life. Everyday with you is better than the last. You deserve all the happiness in the world. Thank you for being the most generous loving man I have ever met. Thank you for being mine. Happy birthday Jaan. I love you @nickjonas

A post shared by Priyanka Chopra Jonas (@priyankachopra) on Sep 16, 2019 at 11:41am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News