ਦੋ ਮਹੀਨੇ ਬਾਅਦ ਘਰ ਤੋਂ ਬਾਹਰ ਨਿਕਲੀ ਪ੍ਰਿਅੰਕਾ ਚੋਪੜਾ, ਤਸਵੀਰ ਵਾਇਰਲ

5/12/2020 3:52:10 PM

ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਭਾਰਤ ਸਮੇਤ ਕਈ ਦੇਸ਼ ਹੁਣ ਵੀ ਲੌਕਡਾਊਨ ਹਨ। ਲੌਕਡਾਊਨ ਦੀ ਵਜ੍ਹਾ ਨਾਲ ਸੈਲੇਬ੍ਰਿਟੀ ਵੀ ਆਪਣੇ-ਆਪਣੇ ਘਰਾਂ 'ਚ ਬੰਦ ਹਨ। ਇਸ ਦੌਰਾਨ ਕੋਈ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਤਾਂ ਕੁਝ ਪਰਿਵਾਰ ਤੋਂ ਦੂਰ ਦੂਸਰੇ ਸ਼ਹਿਰ 'ਚ ਫਸੇ ਹੋਏ ਹਨ। ਕੁਝ ਸੈਲੇਬ੍ਰਿਟੀ ਇਸ ਤਰ੍ਹਾਂ ਦੇ ਹਨ ਜੋ ਘੱਟ ਤੋਂ ਘੱਟ ਦੋ ਮਹੀਨੇ ਤੋਂ ਘਰ ਤੋਂ ਬਾਹਰ ਹੀ ਨਹੀਂ ਨਿਕਲੇ। ਇਨ੍ਹਾਂ ਸੈਲੇਬ੍ਰਿਟੀ 'ਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਵੀ ਨਾਂ ਸ਼ਾਮਲ ਹੈ। ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਕੇ ਦੱਸਿਆ ਕਿ ਉਹ ਕਰੀਬ 2 ਮਹੀਨੇ ਤੋਂ ਬਾਹਰ ਨਹੀਂ ਨਿਕਲੀ।ਪਰ ਦੋ ਮਹੀਨੇ ਮਹੀਨੇ ਬਾਅਦ ਹੁਣ ਉਹ ਬਾਹਰ ਨਿਕਲੀ ਹੈ। ਪ੍ਰਿਅੰਕਾ ਦੀਆਂ ਅੱਖਾਂ 'ਤੇ ਉੱਡਦੇ ਹੋਏ ਵਾਲ਼ ਨਜ਼ਰ ਆਏ। ਤਸਵੀਰ ਸ਼ੇਅਰ ਕਰਦੇ ਹੋਏ ਦੇਸੀ ਗਰਲ ਨੇ ਲਿਖਿਆ, ''ਅੱਖਾਂ ਕਦੀ ਵੀ ਸ਼ਾਂਤ ਨਹੀਂ ਹੁੰਦੀਆਂ। ਦੋ ਮਹੀਨਿਆਂ 'ਚ ਪਹਿਲੀ ਵਾਰ ਘਰ ਤੋਂ ਬਾਹਰ ਨਿਕਲੀ।''

 
 
 
 
 
 
 
 
 
 
 
 
 
 

Eyes are never quiet. #FirstDayOutIn2Months Thanks for the masks @avoyermagyan

A post shared by Priyanka Chopra Jonas (@priyankachopra) on May 11, 2020 at 3:01pm PDT


ਘਰ 'ਚ ਇਸ ਤਰ੍ਹਾਂ ਟਾਈਮ ਸਪੈਂਡ ਕਰ ਰਹੀ ਹੈ ਪ੍ਰਿਅੰਕਾ
ਘਰ 'ਚ ਰਹਿਣ ਦੌਰਾਨ ਪ੍ਰਿਅੰਕਾ ਘਰ 'ਚ ਖੂਬ ਮਸਤੀ ਕਰ ਰਹੀ ਹੈ। ਸ਼ੋਸ਼ਲ ਮੀਡੀਆ 'ਤੇ ਉਹ ਲਗਾਤਾਰ ਐਕਟਿਵ ਹੈ ਤੇ ਕੁਆਰੰਟਾਈਨ ਦੌਰਾਨ ਕਿਵੇਂ ਟਾਈਮ ਸਪੈਂਡ ਕਰ ਰਹੀ ਹੈ ਇਸ ਦੀ ਵੀਡੀਓ ਤੇ ਤਸਵੀਰਾਂ ਉਹ ਸ਼ੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕਰ ਰਹੀ ਹੈ।

 
 
 
 
 
 
 
 
 
 
 
 
 
 

Sunshine is better with cuddles . ❤️❤️. @ginothegerman @diariesofdiana

A post shared by Priyanka Chopra Jonas (@priyankachopra) on May 10, 2020 at 3:53pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News