ਰਘੂਰਾਮ ਨੇ ਸ਼ੇਅਰ ਕੀਤੀਆਂ ਬੇਟੇ ਦੀਆਂ ਤਸਵੀਰਾਂ, ਸਾਬਕਾ ਪਤਨੀ ਨੇ ਕੀਤਾ ਫੋਟੋਸ਼ੂਟ

1/21/2020 4:26:16 PM

ਮੁੰਬਈ(ਬਿਊਰੋ)- MTV ਰੋਡੀਜ਼ ਦੇ ਹੋਸਟ ਅਤੇ ਟੀ.ਵੀ. ਪ੍ਰੋਡਿਊਸਰ ਰਘੂਰਾਮ ਦੀ ਪਤਨੀ ਨਤਾਲੀ ਡੀ ਲੁਸੀਓ ਨੇ 6 ਜਨਵਰੀ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਰਘੂਰਾਮ ਅਤੇ ਨਤਾਲੀ ਨੇ ਬੇਟੇ ਦਾ ਨਾਮ ਰਿਦਮ ਰੱਖਿਆ ਹੈ। ਨਤਾਲੀ ਇਕ ਕਨਾਡਾਈ ਸਿੰਗਰ ਹੈ ਅਤੇ ਰਘੂ ਦੀ ਦੂਜੀ ਪਤਨੀ ਹੈ।
PunjabKesari
ਪਹਿਲੀ ਵਿਆਹ ਰਘੂ ਨੇ ਸੁਗੰਧਾ ਗਰਗ ਨਾਲ ਕੀਤਾ ਸੀ ਪਰ ਸਾਲ 2018 ਵਿਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਸੀ। ਕਪੂਰ ਕੋਲੋਂ ਤਲਾਕ ਤੋਂ ਬਾਅਦ ਰਘੂ ਨੇ ਨਤਾਲੀ ਨਾਲ ਵਿਆਹ ਕੀਤਾ। ਰਘੂ ਦੀ ਸਾਬਕਾ ਪਤਨੀ ਕਪੂਰ ਨੇ ਵੀ ਰਿੱਦਮ ’ਤੇ ਪਿਆਰ ਜ਼ਾਹਰ ਕੀਤਾ ਹੈ।
PunjabKesari
ਉਨ੍ਹਾਂ ਨੇ ਰਿਦਮ ਦਾ ਫੋਟੋਸ਼ੂਟ ਕੀਤਾ ਹੈ ਅਤੇ ਕੁੱਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 

A photo to commemorate the passing of time..Welcome Rhythm...You’ve been born to warriors. @instaraghu @nataliediluccio

A post shared by Sugandha (@isugandha) on Jan 17, 2020 at 12:21pm PST


ਰਘੂ ਦੀ ਸਾਬਕਾ ਪਤਨੀ ਨੇ ਰਘੂ ਦੀ ਉਨ੍ਹਾਂ ਦੇ ਬੇਟੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,‘‘ਇਕ ਤਸਵੀਰ ਜੋ ਇਹ ਦੱਸਦੀ ਹੈ ਕਿ ਸਮਾਂ ਕਿਵੇਂ ਬੀਤ ਜਾਂਦਾ ਹੈ। ਤੁਹਾਡਾ ਸਵਾਗਤ ਹੈ ਰਿਦਮ।’’
PunjabKesari
ਦੱਸ ਦੇਈਏ ਕਿ ਰਘੂ ਅਤੇ ਸੁਗੰਧਾ ਦਾ ਵਿਆਹ ਸਾਲ 2006 ਵਿਚ ਹੋਇਆ ਸੀ। ਦੋਵੇਂ 12 ਸਾਲ ਤੱਕ ਵਿਆਹ ਦੇ ਬੰਧਨ ਵਿਚ ਰਹੇ, ਇਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News