ਪਤੀ ਨੂੰ ਛੱਡ ਇਸ ਸ਼ਖਸ ਨਾਲ ਰਾਖੀ ਨੇ ਮਨਾਇਆ ਜਨਮਦਿਨ, ਦੇਖੋ ਵੀਡੀਓ

11/26/2019 3:32:39 PM

ਮੁੰਬਈ(ਬਿਊਰੋ)- ਬੀਤੇ ਦਿਨ ਰਾਖੀ ਸਾਵੰਤ ਨੇ ਆਪਣਾ 41ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਜਨਮਦਿਨ ਨੂੰ ਲੈ ਕੇ ਪਾਰਟੀ ਵੀ ਰੱਖੀ ਗਈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ਦੌਰਾਨ ਉਨ੍ਹਾਂ ਨੂੰ ਵਧਾਈਆਂ ਵੀ ਦਿੱਤੀਆਂ ਪਰ ਇਸ ਦੌਰਾਨ ਰਾਖੀ ਦਾ ਪਤੀ ਕਿਤੇ ਵੀ ਦਿਖਾਈ ਨਾ ਦਿੱਤਾ। ਇਸ ਸਭ ਦੇ ਚਲਦੇ ਰਾਖੀ ਦੇ ਜਨਮਦਿਨ ਮੌਕੇ ਇਕ ਖਾਸ ਸ਼ਖਸ ਉਨ੍ਹਾਂ ਨਾਲ ਦਿਖਾਈ ਦਿੱਤਾ।

 
 
 
 
 
 
 
 
 
 
 
 
 
 

@tellymasala thanks sweetheart friends

A post shared by Rakhi Sawant (@rakhisawant2511) on Nov 25, 2019 at 12:04am PST


ਰਾਖੀ ਨੇ ਇਸ ਸ਼ਖਸ ਦਾ ਇਕ ਵੀਡੀਓ ਸ਼ੇਅਰ ਵੀ ਕੀਤਾ ਹੈ, ਜਿਸ ਵਿਚ ਉਹ ਉਸ ਸ਼ਖਸ ਦਾ ਖਾਸ ਖਿਆਲ ਰੱਖ ਰਹੀ ਹੈ। ਰਾਖੀ ਇਸ ਸ਼ਖਸ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਵੀਡੀਓ ਵਿਚ ਰਾਖੀ ਦੇ ਕੁਝ ਹੋਰ ਦੋਸਤ ਵੀ ਨਜ਼ਰ ਆ ਰਹੇ ਹਨ ਪਰ ਇਹ ਖਾਸ ਸ਼ਖਸ ਰਾਖੀ ਲਈ ਕੇਕ ਲੈ ਕੇ ਆਉਂਦਾ ਹੈ ਤੇ ਉਸ ਨੂੰ ਬਰਥਡੇ ਵਿਸ਼ ਕਰਦਾ ਹੈ।

 

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Nov 24, 2019 at 10:07am PST

 
 
 
 
 
 
 
 
 
 
 
 
 
 

Happy birthday to me

A post shared by Rakhi Sawant (@rakhisawant2511) on Nov 24, 2019 at 10:07am PST

 
 
 
 
 
 
 
 
 
 
 
 
 
 

#bdubs #Happy birthday to me

A post shared by Rakhi Sawant (@rakhisawant2511) on Nov 24, 2019 at 9:14am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News