ਹਿਮਾਂਸ਼ੀ ਖੁਰਾਨਾ ਦੇ ਬ੍ਰੇਕਅਪ ਲਈ ਸਲਮਾਨ ਇਸ ਮੁਕਾਬਲੇਬਾਜ਼ ਨੂੰ ਮੰਨਦੇ ਹਨ ਦੋਸ਼ੀ

1/20/2020 9:07:40 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ 'ਵੀਕੈਂਡ ਦਾ ਵਾਰ' ਦੇ ਸ਼ਨੀਵਾਰ ਦੇ ਐਪੀਸੋਡ 'ਚ ਸਲਮਾਨ ਖਾਨ ਨੇ ਹਿਮਾਂਸ਼ੀ ਖੁਰਾਨਾ ਦੇ ਬ੍ਰੇਕਅਪ ਲਈ ਆਸਿਮ ਰਿਆਜ਼ ਨੂੰ ਦੋਸ਼ੀ ਮੰਨਿਆ ਹੈ। ਸ਼ੋਅ ਦੇ ਸ਼ੁਰੂਆਤ 'ਚ ਪਹਿਲਾ ਹੀ ਆਸਿਮ ਨੂੰ ਛੇੜਦੇ ਨਜ਼ਰ ਆਉਂਦੇ ਹਨ ਕਿ ਹਿਮਾਂਸ਼ੀ ਉਸ ਨੂੰ ਮਿਲਣ ਆਈ ਹੈ। ਇਸ ਤੋਂ ਬਾਅਦ ਉਹ ਦਰਸ਼ਕਾਂ ਤੋਂ ਇਕ ਸਕਸੇਨਾ ਲੈ ਕੇ ਆਉਂਦੀ ਹੈ। ਇਸ ਤੋਂ ਬਾਅਦ ਉਹ ਆਸਿਮ ਨੂੰ ਇਹ ਦੱਸਦੇ ਹਨ ਕਿ ਇਹ ਸੱਚ ਹੈ ਕਿ ਹਿਮਾਂਸ਼ੀ ਨੇ ਵਿਆਹ ਨਹੀਂ ਕਰਵਾਇਆ, ਜਿਸ ਤੋਂ ਬਾਅਦ ਸਲਮਾਨ ਆਸਿਮ ਨੂੰ ਕਹਿੰਦੇ ਹਨ ਕਿ ਮੰਗਣੀ ਟੁੱਟਣ ਦਾ ਕਾਰਨ ਆਸਿਮ ਹੀ ਹੈ। ਉਹ ਆਸਿਮ ਨੂੰ ਕਹਿੰਦੇ ਹਨ ਕਿ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨਾਲ ਪਿਆਰ ਕਰਨਾ ਗਲਤ ਹੈ, ਜਿਸ ਦੀ ਮੰਗਣੀ ਹੋਈ ਹੋਵੇ ਤੇ ਜਲਦ ਹੀ ਵਿਆਹ ਹੋਣ ਵਾਲਾ ਹੋਵੇ।

 
 
 
 
 
 
 
 
 
 
 
 
 
 

☺️☺️☺️

A post shared by Himanshi Khurana (daddu🐸) (@iamhimanshikhurana) on Dec 31, 2019 at 2:36am PST

ਇਸ ਬਾਰੇ 'ਚ ਦੱਸਦੇ ਹੋਏ ਸਲਮਾਨ ਖਾਨ ਕਹਿੰਦੇ ਹਨ ਕਿ ਤੁਹਾਨੂੰ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਲਈ ਭਾਵੁਕ ਨਹੀਂ ਹੋਣਾ ਚਾਹੀਦਾ, ਜਿਸ ਦਾ ਵਿਆਹ ਹੋਣ ਵਾਲਾ ਹੋਵੇ। ਤੇਰਾ ਹਿਮਾਂਸ਼ੀ ਨਾਲ ਫਲਟ ਦੇਖਣ ਤੋਂ ਬਾਅਦ ਉਸ ਦੇ ਮੰਗੇਤਰ ਨੇ ਮੰਗਣੀ ਤੋੜ ਦਿੱਤੀ ਹੈ। ਇਕ ਮੁੰਡਾ, ਕੁੜੀ ਡੇਟ ਕਰ ਰਹੇ ਹਨ ਤਾਂ ਉਸ ਦੇ ਵਿਚਕਾਰ ਆਉਣਾ ਗਲਤ ਗੱਲ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News