ਸਲਮਾਨ ਦੇ ਕਰੀਬੀ ਦਾ ਦਿਹਾਂਤ, ਪੂਰੇ ਪਰਿਵਾਰ ਨਾਲ ਸ਼ਰਧਾਂਜਲੀ ਦੇਣ ਪੁੱਜੇ ਸਲੀਮ

3/4/2019 4:04:11 PM

ਮੁੰਬਈ (ਬਿਊਰੋ) : ਐਤਵਾਰ ਨੂੰ ਸਲਮਾਨ ਖਾਨ ਤੇ ਉਸ ਦਾ ਪੂਰਾ ਪਰਿਵਾਰ ਕਾਫੀ ਦੁੱਖੀ ਨਜ਼ਰ ਆਇਆ। ਦਰਅਸਲ ਵਿਭਾਸ਼ ਛਾਇਆ ਦੀ ਆਤਮਾ ਦੀ ਸ਼ਾਂਤੀ ਲਈ ਆਯੋਜਿਤ ਇਕ ਪ੍ਰਾਥਨਾ ਸਭਾ 'ਚ ਮੌਜ਼ੂਦ ਰਿਹਾ। ਦੱਸ ਦੇਈਏ ਕਿ 1 ਮਾਰਚ ਨੂੰ ਖਾਨ ਪਰਿਵਾਰ ਦੇ ਇਕ ਕਰੀਬੀ ਮਿੱਤਰ ਤੇ ਸਲਾਹਕਾਰ ਵਿਭਾਸ਼ ਦਾ ਦਿਹਾਂਤ ਹੋ ਗਿਆ ਸੀ।

PunjabKesari

ਖਬਰਾਂ ਦੀ ਮੰਨੀਏ ਤਾਂ ਵਿਭਾਸ਼ ਸਲਮਾਨ ਖਾਨ ਦੇ ਫਾਈਨੇਂਸ਼ੀਅਲ ਐਡਵਾਈਜ਼ਰ ਸਨ। ਵਿਭਾਸ਼ ਦੇ ਪਿਤਾ ਸਲੀਮ ਖਾਨ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਨ।

PunjabKesari

ਇਸ ਮੌਕੇ 'ਤੇ ਪੂਰਾ ਪਰਿਵਾਰ ਵਿਭਾਸ਼ ਦੇ ਪਰਿਵਾਰ ਨਾਲ ਖੜ੍ਹਾ ਹੋਇਆ ਨਜ਼ਰ ਆਇਆ।

PunjabKesari

ਸਲੀਮ ਖਾਨ, ਉਨ੍ਹਾਂ ਦੀ ਪਤਨੀ ਸਲਮਾ ਖਾਨ, ਤਿੰਨੋਂ ਬੇਟੇ, ਅਰਬਾਜ਼ ਖਾਨ, ਸਲਮਾਨ ਖਾਨ, ਸੋਹੇਲ ਖਾਨ ਹੀ ਨਹੀਂ ਸਗੋਂ ਯੂਲੀਆ ਵੰਤੂਰ ਵੀ ਪਰਿਵਾਰ ਨਾਲ ਨਜ਼ਰ ਆਈ।

PunjabKesari

ਸਲਮਾਨ ਖਾਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਹੌਂਸਲਾ ਦਿੰਦੇ ਕੈਮਰੇ 'ਚ ਕੈਦ ਹੋਏ।

PunjabKesari

PunjabKesari

ਦੱਸ ਦਈਏ ਕਿ ਇਸ ਦੌਰਾਨ ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਵੀ ਨਜ਼ਰ ਆਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News