ਸਲਮਾਨ ਖਾਨ ਦੇ ਡੈਬਿਊ ਸਮੇਂ ਬੱਚੀਆਂ ਸਨ ਉਨ੍ਹਾਂ ਦੀਆਂ ਇਹ ਅਦਾਕਾਰਾਂ

5/17/2020 10:30:26 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿਚ ਆਈ ਫ਼ਿਲਮ "ਬੀਵੀ ਹੋ ਤੋ ਐਸੀ" ਵਿਚ ਇਕ ਮਾਮੂਲੀ ਕਿਰਦਾਰ ਨਾਲ ਕੀਤੀ ਸੀ ਪਰ ਅਸਲ ਪਛਾਣ ਉਨ੍ਹਾਂ ਨੂੰ 1989 ਦੀ ਹਿੱਟ ਫ਼ਿਲਮ "ਮੈਨੇ ਪਿਆਰ ਕੀਆ" ਤੋਂ ਮਿਲੀ। ਦੱਸ ਦੇਈਏ ਕਿ ਜਦੋਂ ਸਲਮਾਨ ਖਾਨ ਦੀ ਫਿਲਮ "ਬੀਵੀ ਹੋ ਤੋ ਐਸੀ" ਆਈ ਸੀ ਤਾਂ ਇਸ ਫਿਲਮ ਦੇ 4 ਸਾਲ 6 ਮਹੀਨੇ ਬਾਅਦ ਆਲੀਆ ਭੱਟ ਦਾ ਜਨਮ ਹੋਇਆ ਸੀ। ਆਓ ਜਾਣਦੇ ਹਾਂ ਕਿ ਸਲਮਾਨ ਖਾਨ ਦੀਆਂ ਉਹ ਕਿਹੜੀਆਂ ਅਦਾਕਾਰਾਂ ਹਨ, ਜੋ ਉਨ੍ਹਾਂ ਦੇ ਡੈਬਿਊ ਸਮੇਂ ਛੋਟੀਆਂ ਸਨ।
Salman Khan - Wikipedia

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਸਲਮਾਨ ਖਾਨ ਨੇ ਫਿਲਮ 'ਰੇਸ 3' 'ਚ ਇਕ ਦੂਜੇ ਦੇ ਆਪੋਜ਼ਿਟ ਕੰਮ ਕੀਤਾ ਸੀ ਪਰ ਕੀ ਤੁਹਾਨੂੰ ਪਤਾ ਹੈ ਜਦੋਂ ਸਲਮਾਨ ਖਾਨ ਨੇ 'ਬੀਵੀ ਹੋ ਤੋਂ ਐਸੀ' 'ਚ ਡੈਬਿਊ ਕੀਤਾ ਸੀ ਤਾਂ ਜੈਕਲੀਨ ਦੀ ਉਮਰ ਸਿਰਫ 3 ਸਾਲ 11 ਮਹੀਨੇ ਸੀ।
Punjabi Bollywood Tadka
ਜੇਕਰ ਅਦਾਕਾਰਾ ਦਿਸ਼ਾ ਪਾਟਨੀ ਦੀ ਗੱਲ ਕਰੀਏ ਤਾਂ ਦਿਸ਼ਾ ਦਾ ਜਨਮ 'ਬੀਵੀ ਹੋ ਤੋਂ ਐਸੀ' ਫਿਲਮ ਦੇ ਰਿਲੀਜ਼ ਹੋਣ ਤੋਂ 4 ਸਾਲ ਬਾਅਦ ਹੋਇਆ ਸੀ।
PunjabKesari
ਕੈਟਰੀਨਾ ਨੇ ਸਲਮਾਨ ਦੇ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸਲਮਾਨ ਦੇ ਡੈਬਿਊ ਫਿਲਮ ਦੌਰਾਨ ਕੈਟਰੀਨਾ 5 ਸਾਲ ਦੀ ਸੀ।
Salman Khan didn't like it when Katrina Kaif wore mini skirt; he ...
ਸਲਮਾਨ ਖਾਨ ਅਤੇ ਸੋਨਮ ਕਪੂਰ ਨੇ 'ਪ੍ਰੇਮ ਰਤਨ ਧੰਨ ਪਾਇਓ' ਫਿਲਮ 'ਚ ਨਾਲ ਕੰਮ ਕੀਤਾ ਸੀ। 1988 'ਚ ਸਲਮਾਨ ਦੀ ਡੈਬਿਊ ਫਿਲਮ ਦੌਰਾਨ ਸੋਨਮ ਦੀ ਉਮਰ 3 ਸਾਲ ਦੀ ਸੀ।
Punjabi Bollywood Tadka
ਸਲਮਾਨ ਖਾਨ ਨਾਲ ਅਨੁਸ਼ਕਾ ਸ਼ਰਮਾ ਨੇ 'ਸੁਲਤਾਨ' ਫਿਲਮ ਕੀਤਾ ਸੀ। ਦੱਸ ਦਈਏ ਕਿ ਸਲਮਾਨ ਨੇ ਜਦੋਂ ਬਾਲੀਵੁੱਡ ਡੈਬਿਊ ਕੀਤਾ ਸੀ ਤਾਂ ਉਸ ਸਮੇਂ ਅਨੁਸ਼ਕਾ ਸਿਰਫ ਤਿੰਨ ਸਾਲ ਦੀ ਹੀ ਸੀ।
Punjabi Bollywood Tadka
ਕਰੀਨਾ ਕਪੂਰ ਸਲਮਾਨ ਖਾਨ ਦੀ ਫਿਲਮ 'ਬਾਡੀਗਾਰਡ' ਅਤੇ 'ਬਜਰੰਗੀ ਭਾਈਜਾਨ' 'ਚ ਕੰਮ ਕਰ ਚੁੱਕੀ ਹੈ। ਸਲਮਾਨ ਦੀ ਡੈਬਿਊ ਫਿਲਮ ਦੌਰਾਨ ਕਰੀਨਾ ਦੀ ਉਮਰ 7 ਸਾਲ 11 ਮਹੀਨੇ ਸੀ।
SO BEAUTIFUL!✨🖤😍 That ring though 💍💕 | Kareena kapoor bikini
ਪ੍ਰਿਅੰਕਾ ਚੋਪੜਾ, ਸਲਮਾਨ ਖਾਨ ਦੇ ਨਾਲ 'ਸਲਾਮ-ਏ-ਇਸ਼ਕ' ਅਤੇ 'ਮੁਜਸੇ ਸ਼ਾਦੀ ਕਰੋਗੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 1988 'ਚ ਜਦੋਂ ਸਲਮਾਨ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ ਤਾਂ ਉਸ ਸਮੇਂ ਪ੍ਰਿਅੰਕਾ 6 ਸਾਲ ਦੀ ਸੀ।
Priyanka Chopra and Salman khan @ On the Sets of BIGG BOSS 7 (With ...
ਸਲਮਾਨ ਖਾਨ ਦੀ ਉੱਮਰ ਭਾਵੇਂ ਆਪਣੀ ਕੋ ਸਟਾਰ ਤੋਂ ਵਧ ਹੁੰਦੀ ਹੈ ਪਰ ਬਾਕਸ ਆਫਿਸ 'ਤੇ ਉਨ੍ਹਾਂ ਦੀਆਂ ਫਿਲਮਾਂ ਦਾ ਜਲਵਾ ਅਜੇ ਵੀ ਉਸੇ ਤਰਾਂ ਬਰਕਰਾਰ ਹੈ ਜਿਵੇਂ ਉਨ੍ਹਾਂ ਦੇ ਕਰੀਅਰ ਵੇਲੇ ਸ਼ੁਰੂ ਹੋਇਆ ਸੀ।


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News