ਸਲਮਾਨ ਦੇ 54ਵੇਂ ਜਨਮਦਿਨ ’ਤੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

12/27/2019 11:09:50 AM

ਮੁੰਬਈ(ਬਿਊਰੋ)- ਸਲਮਾਨ ਖਾਨ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਬੀਤੀ ਸ਼ਾਮ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਕਈ ਸਿਤਾਰੇ ਸੋਹੈਲ ਖਾਨ ਦੇ ਘਰ ’ਤੇ ਇੱਕਠੇ ਹੋਏ ਅਤੇ ਉਨ੍ਹਾਂ ਨੇ ਸਲਮਾਨ ਦਾ 54ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਦੀਆਂ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
PunjabKesari
ਇਸ  ਪਾਰਟੀ ਵਿਚ ਸਲਮਾਨ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਤੁਸ਼ਾਰ ਕਪੂਰ, ਰਵੀਨਾ ਟੰਡਨ, ਡੇਜੀ ਸ਼ਾਹ, ਸੰਗੀਤਾ ਬਿਜਲਾਨੀ, ਆਊਸ਼ਮਾਨ ਸ਼ਰਮਾ, ਸਮੀਰ ਸੋਨੀ ਅਤੇ ਕਈ ਹੋਰ ਸਿਤਾਰਿਆਂ ਨੇ ਸ਼ਿਰਕਤ ਕੀਤੀ।

 
 
 
 
 
 
 
 
 
 
 
 
 
 

Happy birthday to my most fav person in the world, @beingsalmankhan love and happiness always 😘😘😘😘

A post shared by Ashley Rebello (@ashley_rebello) on Dec 26, 2019 at 10:42am PST


ਇੰਨਾ ਹੀ ਨਹੀਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਵਿੱਸ਼ ਕੀਤਾ। ਵਰੁਣ ਧਵਨ, ਐਜਾਜ ਖਾਨ, ਆਯੁਸ਼ਮਾਨ ਸ਼ਰਮਾ, ਐਸ਼ਲੇ ਰੇਬੇਲੋ, ਗਰੈਮੀ ਐਵਾਰਡ ਜਿੱਤਣ ਵਾਲੇ ਸਿੰਗਰ ਰੇਡ ਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਲਮਾਨ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

 

ਵਰੁਣ ਧਵਨ ਨੇ ਟਵੀਟ ਕੀਤਾ, ‘‘ਸਾਡੇ ਦੇਸ਼ ਦੇ ਸਭ ਤੋਂ ਯੰਗ, ਕੂਲ ਅਤੇ ਬੇਹੱਦ ਟੈਲੰਟੇਡ ਐਕਟਰ ਨੂੰ ਜਨਮਦਿਨ ਮੁਬਾਰਕ ਹੋਵੇ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਵਧੀਆ ਉਹ ਹੈ ਜੋ ਵਧੀਆ ਕੰਮ ਕਰੇ।
ਉਥੇ ਹੀ

 

 
 
 
 
 
 
 
 
 
 
 
 
 
 

Happy birthday beautiful heart and beautiful brother !!! 🎂♥️🙏🏻 Wish you continuous love health and success !!! @beingsalmankhan RedOne #SpreadLove #AlwaysPositive #Achalmalik #SalmanKhan

A post shared by RedOne (@redone) on Dec 26, 2019 at 11:40am PST

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਦੀ ਫਿਲਮ ‘ਦਬੰਗ 3’ ਹਾਲ ਹੀ ਵਿਚ ਰਿਲੀਜ਼ ਹੋਈ ਹੈ। ਜੋ ਬਾਕਸ ਆਫਿਸ ‘ਤੇ ਵਧੀਆ ਕਮਾਈ ਕਰ ਰਹੀ ਹੈ।

 

 
 
 
 
 
 
 
 
 
 
 
 
 
 

Happy Birthday Bhai .. there are so many things I’ve learned from you. Thank you for always being there @beingsalmankhan

A post shared by Aayush Sharma (@aaysharma) on Dec 26, 2019 at 2:25pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News