ਸਲਮਾਨ ਨੇ ਪਿਤਾ ਸਲੀਮ ਖਾਨ ਦੇ ਜਨਮਦਿਨ ‘ਤੇ ਸਾਂਝੀ ਕੀਤੀ ਤਸਵੀਰ

11/25/2019 3:22:29 PM

ਮੁੰਬਈ(ਬਿਊਰੋ)- ਬੀਤੇ ਦਿਨ ਸਲੀਮ ਖਾਨ ਦਾ ਜਨਮਦਿਨ ਸੀ। ਇਸ ਮੌਕੇ ਸਲਮਾਨ ਖਾਨ ਨੇ ਆਪਣੇ ਪਿਤਾ ਸਲੀਮ ਖਾਨ ਨਾਲ ਇਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ‘ਚ ਸਲਮਾਨ ਖਾਨ ਆਪਣੇ ਪਿਤਾ ਸਲੀਮ ਖਾਨ ਨਾਲ ਤਲਾਅ ਦੇ ਕੰਢੇ ਬੈਠੇ ਨਜ਼ਰ ਆ ਰਹੇ ਹਨ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਸਲਮਾਨ ਖ਼ਾਨ ਨੇ ਆਪਣੇ ਪਿਤਾ ਨੂੰ ਬਰਥਡੇ ਦੀਆਂ ਵਧਾਈਆਂ ਦਿੰਦਿਆਂ ਹੋਇਆ ਲਿਖਿਆ ਹੈ “ਜਨਮਦਿਨ ਮੁਬਾਰਕ ਹੋਵੇ ਡੈਡੀ”।

 
 
 
 
 
 
 
 
 
 
 
 
 
 

Happy bday daddy . . .

A post shared by Chulbul Pandey (@beingsalmankhan) on Nov 24, 2019 at 7:11am PST


ਸਲਮਾਨ ਖਾਨ ਦੀ ਇਸ ਪੋਸਟ ‘ਤੇ ਬਾਲੀਵੁੱਡ ਸਮੇਤ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੇ ਵੀ ਕੁਮੈਂਟ ਕੀਤੇ ਹਨ ਅਤੇ ਸਲੀਮ ਖਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਦੱਸ ਦਈਏ ਕਿ ਸਕ੍ਰੀਨ ਪਲੇ ਰਾਈਟਰ ਸਲੀਮ ਖਾਨ ਨੇ ਸ਼ੋਲੇ,ਸੀਤਾ ਔਰ ਗੀਤ,ਜੰਜੀਰ,ਦੀਵਾਰ,ਕ੍ਰਾਂਤੀ ਸਣੇ ਕਈ ਫ਼ਿਲਮਾਂ ‘ਚ ਆਪਣੇ ਕੰਮ ਨਾਲ ਪਛਾਣ ਬਣਾਈ ਹੈ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News