ਸਪਨਾ ਚੌਧਰੀ ਵਾਂਗ ਹੀ ਉਸ ਦੀ ਮਾਂ ਵੀ ਹੈ ਬਿਹਤਰੀਨ ਡਾਂਸਰ, ਵੀਡੀਓ ਵਾਇਰਲ

12/31/2019 11:01:31 AM

ਨਵੀਂ ਦਿੱਲੀ (ਬਿਊਰੋ) : ਹਰਿਆਣਵੀ ਡਾਂਸਰ, ਅਦਾਕਾਰਾ ਤੇ ਗਾਇਕਾ ਸਪਨਾ ਚੌਧਰੀ ਨਾ ਸਿਰਫ ਹਰਿਆਣਵੀ ਸਗੋਂ ਪੰਜਾਬੀ, ਭੋਜਪੁਰੀ ਤੇ ਬਾਲੀਵੁੱਡ 'ਚ ਵੀ ਆਪਣੇ ਡਾਂਸ ਦੇ ਜਲਵੇ ਬਿਖੇਰ ਚੁੱਕੀ ਹੈ। 'ਦੇਸੀ ਕੁਈਨ' ਸਪਨਾ ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਟਿਕ ਟੌਕ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨ ਸਪਨਾ ਆਪਣੀਆਂ ਨਵੀਆਂ ਤਸਵੀਰਾਂ ਔਸ਼ਰ ਵੀਡੀਓ ਸੋਸ਼ਲ ਪਲੇਟਫਾਰਮ 'ਤੇ ਸ਼ੇਅਰ ਕਰਦੀ ਹੈ। ਉਸ ਦੀਆਂ ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।

 

 
 
 
 
 
 
 
 
 
 
 
 
 
 

#sapnachaudhary #sapnachoudhary

A post shared by SAPNA & KARAN (@itskaranchoudhary) on Dec 5, 2019 at 4:32am PST

ਇਸੇ ਦਰਮਿਆਨ ਸਪਨਾ ਚੌਧਰੀ ਦੀ ਇਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਧੁੰਮਾਂ ਪਾ ਰਹੀ ਹੈ। ਹਾਲ ਹੀ 'ਚ ਸਪਨਾ ਚੌਧਰੀ ਨੇ ਇਕ ਨਵੀਂ ਟਿਕ ਟੌਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਸ ਦੀ ਇਹ ਵੀਡੀਓ ਕਾਫੀ ਖਾਸ ਹੈ। ਇਸ ਵੀਡੀਓ 'ਚ ਸਪਨਾ ਆਪਣੀ ਮਾਂ ਨਾਲ ਠੁਮਕੇ ਲਾਉਂਦੀ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

#sapnachaudhary #sapnachoudhary

A post shared by SAPNA & KARAN (@itskaranchoudhary) on Dec 26, 2019 at 3:21am PST

ਜ਼ਿਕਰਯੋਗ ਹੈ ਕਿ ਉਹ ਮਾਂ ਨਾਲ ਹਰਿਆਣਾ ਦੇ ਫੇਮ ਗੀਤ 'ਯੋ ਗਜਬਣ ਪਾਣੀ ਨੇ ਚਾਲੀ...' 'ਤੇ ਮਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਵੀਡੀਓ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News