ਸਪਨਾ ਚੌਧਰੀ ਦੀ ਖੁੱਲ੍ਹੀ ਕਿਸਮਤ, ਮਿਲਿਆ ਖਾਸ ਐਵਾਰਡ

8/3/2019 9:22:16 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਦੇਸੀ ਕੁਈਨ ਸਪਨਾ ਚੌਧਰੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਨੇ ਇਕ ਵੱਡੇ ਸਨਮਾਨ ਨਾਲ ਵੀ ਨਵਾਜਿਆ ਗਿਆ ਹੈ। ਸਪਨਾ ਚੌਧਰੀ ਨੂੰ 'ਡੇਲੀਹਾਈਟਜ਼ ਆਈਕਨ ਆਫ ਦਿ ਈਅਰ ਇੰਟਰਟੇਨਰ ਐਵਾਰਡ' ਨਾਲ ਨਵਾਜਿਆ ਗਿਆ ਹੈ।

PunjabKesari

ਇਸ ਈਵੈਂਟ 'ਚ ਸਪਨਾ ਚੌਧਰੀ ਇਸ ਗਲੈਮਰਸ ਅੰਦਾਜ਼ 'ਚ ਪਹੁੰਚੀ ਸੀ। ਸਪਨਾ ਚੌਧਰੀ ਨੇ ਇਸ ਦੌਰਾਨ ਇਸ ਐਵਾਰਡ ਲਈ ਫੈਨਜ਼ ਦਾ ਧੰਨਵਾਦ ਕੀਤਾ। ਉਸ ਨੇ ਇੰਸਟਾਗ੍ਰਾਮ 'ਤੇ ਇਹ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹੀਂ ਦਿਨੀਂ ਉਹ ਗਲੈਮਰਸ ਅੰਦਾਜ਼ ਨੂੰ ਲੈ ਕੇ ਨਹੀਂ ਸਗੋਂ ਇਸ ਸ਼ਖਸ ਨਾਲ ਤਸਵੀਰਾਂ ਵਾਇਰਲ ਹੋਣ ਕਰਕੇ ਸੁਰਖੀਆਂ 'ਚ ਹੈ। ਇਨ੍ਹਾਂ ਤਸਵੀਰਾਂ 'ਚ ਸਪਨਾ ਇਸ ਸ਼ਖਸ ਦੇ ਕਾਫੀ ਕਲੋਜ਼ ਨਜ਼ਰ ਆ ਰਹੀ ਹੈ।

PunjabKesari

ਅਜਿਹਾ ਪਹਿਲੀ ਵਾਰ ਹੈ ਜਦੋਂ ਸਪਨਾ ਕਿਸੇ ਸ਼ਖਸ ਨਾਲ ਇਸ ਅੰਦਾਜ਼ 'ਚ ਨਜ਼ਰ ਆਈ ਹੋਵੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News