ਸੋਸ਼ਲ ਮੀਡੀਆ ਵਾਇਰਲ ਹੋਇਆ ਸਾਰਾ ਅਲੀ ਖਾਨ ਦਾ ਸਿੰਜ਼ਲਿੰਗ ਅੰਦਾਜ਼

4/5/2019 4:21:37 PM

ਮੁੰਬਈ (ਬਿਊਰੋ) — ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਉਸ ਦੀ ਕਾਤਿਲ ਅਦਾਵਾਂ ਕਾਰਨ ਕਈ ਯੂਜ਼ਰਸ ਨੇ ਉਸ ਨੂੰ ਬਾਲੀਵੁੱਡ ਦੀ ਦੂਜੀ ਦਿਸ਼ਾ ਪਾਟਨੀ ਤੱਕ ਆਖ ਦਿੱਤਾ ਹੈ।

PunjabKesari

ਦਰਅਸਲ ਸਾਰਾ ਅਲੀ ਖਾਨ ਨੇ ਗਲੈਮਰ ਮੈਗਜ਼ੀਨ ਵੋਗ ਲਈ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਸ ਨੇ ਕਾਤਿਲ ਅਦਾਵਾਂ 'ਚ ਪੋਜ਼ ਦਿੱਤੇ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਸਾਰਾ ਅਲੀ ਖਾਨ ਕਾਫੀ ਖੂਬਸੂਰਤ ਤੇ ਸਿੰਜ਼ਲਿੰਗ ਅੰਦਾਜ਼ ਨਜ਼ਰ ਆ ਰਹੀ ਹੈ।

PunjabKesari

ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਪੋਸਟ ਕੀਤੀਆਂ ਹਨ।

PunjabKesari
ਦੱਸਣਯੋਗ ਹੈ ਕਿ ਸਾਰਾ ਅਲੀ ਖਾਨ 'ਕੇਦਾਰਨਾਥ' ਫਿਲਮ ਨਾਲ ਪਿਛਲੇ ਸਾਲ ਬਾਲੀਵੁੱਡ 'ਚ ਡੈਬਿਊ ਕਰ ਚੁੱਕੀ ਹੈ।

PunjabKesari

ਸਾਰਾ ਅਲੀ ਖਾਨ ਇੰਨ੍ਹੀ ਦਿਨੀਂ ਇਮਤਿਆਜ਼ ਅਲੀ ਦੀ ਫਿਲਮ 'ਲਵ ਆਜ ਕੱਲ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

PunjabKesari

ਦੱਸ ਦਈਏ ਕਿ ਉਸ ਦੀ ਇਹ ਫਿਲਮ ਅਗਲੇ ਸਾਲ 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਉਸ ਨਾਲ ਕਾਰਤਿਕ ਆਰੀਅਨ ਨਜ਼ਰ ਆਵੇਗਾ। 

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News