ਮਾਧੁਰੀ ਤੇ ਸ਼ਾਹਰੁਖ ਦੀ 25 ਸਾਲ ਪੁਰਾਣੀ ਤਸਵੀਰ ਹੋਈ ਵਾਇਰਲ

5/4/2019 4:24:45 PM

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਤੇ ਮਾਧੁਰੀ ਦੀਕਸ਼ਿਤ ਬਾਲੀਵੁੱਡ ਦੀਆਂ ਹਿੱਟ ਜੋੜੀਆਂ 'ਚੋਂ ਇਕ ਹੈ। ਇੰਨਾਂ ਹੀ ਨਹੀਂ ਅੱਜ ਵੀ ਜਦੋਂ ਦੋਵਾਂ ਨੂੰ ਸਟੇਜ 'ਤੇ ਇਕੱਠੇ ਦੇਖਿਆ ਜਾਂਦਾ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਥਮ ਜਾਂਦੀਆਂ ਹਨ। ਅਜਿਹਾ ਕਈ ਵਾਰ ਹੋਇਆ ਹੈ, ਜਦੋਂ ਮਾਧੁਰੀ ਨਾਲ ਸ਼ਾਹਰੁਖ ਖਾਨ ਡਾਂਸ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਇਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ। ਸ਼ਾਹਰੁਖ ਖਾਨ ਤੇ ਮਾਧੁਰੀ ਦੀਕਸ਼ਿਤ ਦੀ ਇਸ ਤਸਵੀਰ 'ਚ ਦੋਵਾਂ ਦੀ ਬੋਡਿੰਗ ਦੇਖਣਯੋਗ ਹੈ। ਤਸਵੀਰ 'ਚ ਸ਼ਾਹਰੁਖ ਖਾਨ ਮਾਧੁਰੀ ਦੀਕਸ਼ਿਤ ਦੇ ਪਿੱਛੇ ਖੜ੍ਹੇ ਹਨ। ਜਦੋਂਕਿ ਮਾਧੁਰੀ ਹੱਸਦੀ ਹੋਈ ਨਜ਼ਰ ਆ ਰਹੀ ਹੈ। ਉਂਝ ਸ਼ਾਹਰੁਖ ਦੇ ਇਸ ਐਕਸਪ੍ਰੇਸ਼ਨ ਨੂੰ ਦੇਖ ਫੈਨਜ਼ ਦਾ ਹਾਸਾ ਨਿਕਲ ਜਾਵੇਗਾ।

 
 
 
 
 
 
 
 
 
 
 
 
 
 

Thank u beautiful women for making me a better man. Be strong and as gentle as u are.

A post shared by Shah Rukh Khan (@iamsrk) on Nov 17, 2017 at 3:11pm PST


ਦੱਸ ਦਈਏ ਕਿ ਇਸ ਤਸਵੀਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਸਾਹਰੁਖ ਖਾਨ ਪਾਊਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਵੀ ਬਣ ਨਹੀਂ ਰਿਹਾ। ਤਸਵੀਰ 'ਚ ਮਾਧੁਰੀ ਬਲਿਊ ਕਲਰ ਦੀ ਸਾੜ੍ਹੀ 'ਚ ਟ੍ਰਡੀਸ਼ਨਲ ਲੁੱਕ 'ਚ ਨਜ਼ਰ ਆ ਰਹੀ ਹੈ। ਦੂਜੇ ਪਾਸੇ ਸ਼ਾਹਰੁਖ ਖਾਨ ਬਲੇਜਰ 'ਚ ਨਜ਼ਰ ਆ ਰਿਹਾ ਹੈ। ਸ਼ਾਹਰੁਖ ਤੇ ਮਾਧੁਰੀ ਦੀ ਇਹ ਤਸਵੀਰ ਫੈਨਜ਼ ਦੇ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਤਾਜਾ ਕਰ ਰਹੀ ਹੈ। ਇਹ ਤਸਵੀਰ ਫਿਲਮ 'ਹਮ ਤੁਮਹਾਰੇ ਹੈਂ ਸਨਮ' ਦੇ ਸੈੱਟ ਦੀ ਹੈ, ਜਿਸ 'ਚ ਸ਼ਾਹਰੁਖ ਤੇ ਮਾਧੁਰੀ ਹੱਸਦੇ ਨਜ਼ਰ ਆ ਰਹੇ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News