ਸ਼ਰਦ ਮਲਹੋਤਰਾ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ

4/22/2019 10:51:10 AM

ਮੁੰਬਈ(ਬਿਊਰੋ)— ਟੀ.ਵੀ. ਐਕਟਰ ਸ਼ਰਦ ਮਲਹੋਤਰਾ ਨੇ ਆਪਣੀ ਪ੍ਰੇਮਿਕਾ ਰਿਪਸੀ ਭਾਟੀਆ ਨਾਲ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ 'ਤੇ ਲਗਾਤਾਰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਆ ਰਹੀਆਂ ਹਨ। ਸ਼ਨੀਵਾਰ ਨੂੰ ਸ਼ਰਦ ਮਲਹੋਤਰਾ ਨੇ ਰਿਪਸੀ ਨਾਲ ਸੱਤ ਫੇਰੇ ਲਏ।

PunjabKesari
ਪਹਿਲਾਂ ਸ਼ੁੱਕਰਵਾਰ ਨੂੰ ਦੋਵਾਂ ਦੀ ਮਹਿੰਦੀ ਤੇ ਸੰਗੀਤ ਸੈਰੇਮਨੀ ਹੋਈ ਸੀ। ਦੋਵਾਂ ਨੇ ਆਪਣੇ ਵਿਆਹ ਦੇ ਪ੍ਰੋਗਰਾਮਾਂ ਨੂੰ ਕਾਫੀ ਨਿੱਜੀ ਰੱਖਿਆ ਸੀ। ਸ਼ਰਦ ਮਲਹੋਤਰਾ ਤੇ ਰਿਪਸੀ ਭਾਟੀਆ ਨੇ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਮੁੰਬਈ ਦੇ ਇਕ ਕਲੱਬ 'ਚ ਵਿਆਹ ਕਰਵਾਇਆ।

PunjabKesari
ਵਿਆਹ 'ਚ ਸਿਰਫ ਕਰੀਬੀ ਦੋਸਤ ਤੇ ਪਰਿਵਾਰਿਕ ਮੈਂਬਰ ਹੀ ਸ਼ਾਮਲ ਹੋਏ ਸਨ।

PunjabKesari
ਟੀ.ਵੀ. ਇੰਡਸਟਰੀ ਤੋਂ ਵਿਆਹ 'ਚ ਸ਼ਸ਼ਾਂਕ ਵਿਆਸ, ਜੈਨ ਇਮਾਮ, ਹਰਸ਼ਦ ਚੋਪੜਾ ਤੇ ਰਸ਼ਮੀ ਦੇਸਾਈ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari
ਸ਼ਰਦ ਨੇ 'ਭਾਰਤ ਕਾ ਵੀਰ ਪੁੱਤਰ- ਮਹਾਰਾਣਾ ਪ੍ਰਤਾਪ' 'ਚ ਮਹਾਰਾਣਾ ਪ੍ਰਤਾਪ ਦੀ ਮੁੱਖ ਭੂਮਿਕਾ ਨਿਭਾਈ ਸੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News