ਸਿਧਾਰਥ ਨੂੰ ਛੱਡ ਆਸਿਮ ''ਤੇ ਲੱਟੂ ਹੋਈ ਸ਼ਹਿਨਾਜ਼, ਘਰਵਾਲਿਆਂ ਸਾਹਮਣੇ ਕੀਤੀ ਕਿੱਸ (ਵੀਡੀਓ)

1/10/2020 11:21:59 AM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਖੂਬ ਲੜਾਈਆਂ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਇਕ-ਦੂਜੇ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਐਪੀਸੋਡ 'ਚ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਕੌਰ ਗਿੱਲ ਨੂੰ ਤੰਗ ਕਰਨ ਲਈ ਸ਼ੇਫਾਲੀ ਜਰੀਵਾਲਾ ਨੂੰ ਕਿੱਸ ਕੀਤਾ ਤਾਂ ਸ਼ਹਿਨਾਜ਼ ਵੀ ਚੁੱਪ ਨਾ ਬੈਠੀ। ਉਸ ਨੇ ਸਿਧਾਰਥ ਦੇ ਦੋਸਤ ਤੋਂ ਦੁਸ਼ਮਣ ਬਣੇ ਆਸਿਮ ਰਿਆਜ਼ ਨੂੰ ਕਿੱਸ ਕਰ ਦਿੱਤਾ। ਇਸ ਨਾਲ ਆਸਿਮ ਤਾਂ ਕਾਫੀ ਖੁਸ਼ ਹੋਇਆ ਪਰ ਉਥੇ ਹੀ ਸਿਧਾਰਥ 'ਚ ਚਿਹਰਾ ਉਤਰਿਆ ਹੋਇਆ ਨਜ਼ਰ ਆਇਆ।

 
 
 
 
 
 
 
 
 
 
 
 
 
 

. . . #sidharthshukla #sidharth #shehnazgill #shehnaazgill #sidnaaz #biggboss13 #bb13 . . . . NO COPYRIGHT INFRINGEMENT INTENDED ALL COPYRIGHTS BELONG TO VOOT ENDEMOLSHINEIND AND COLORS

A post shared by SidNaaz❤ (@shukla.gill) on Jan 9, 2020 at 2:52pm PST


ਵੀਡੀਓ 'ਚ ਸਿਧਾਰਥ, ਸ਼ੇਫਾਲੀ, ਆਰਤੀ ਸਿੰਘ ਤੇ ਸ਼ਹਿਨਾਜ਼ ਬੈੱਡਰੂਮ ਏਰੀਆ 'ਚ ਬੈਠੇ ਸਨ, ਜਿਥੇ ਸਾਰੇ ਇਕ-ਦੂਜੇ ਨਾਲ ਗੱਲਾਂ ਕਰ ਰਹੇ ਸਨ। ਸਿਧਾਰਥ ਨੇ ਸ਼ਹਿਨਾਜ਼ ਨੂੰ ਕਿਹਾ, ''ਉਹ ਚਾਹੁੰਦਾ ਹੈ ਕਿ ਉਸ ਦੀ ਜੋ ਵੀ ਇੱਛਾ ਹੋਵੇ, ਉਹ ਕਰ ਸਕਦੀ ਹੈ। ਇਕ ਕਹਿੰਦੇ ਹੋਏ ਸਿਧਾਰਥ ਨੇ ਸ਼ੇਫਾਲੀ ਜਰੀਵਾਲਾ ਦੇ ਗੱਲ੍ਹ 'ਤੇ ਦੋ ਵਾਰ ਕਿੱਸ ਕੀਤਾ। ਇਹ ਸਭ ਦੇਖ ਕੇ ਸ਼ਹਿਨਾਜ਼ ਉੱਠ ਕੇ ਲਿਵਿੰਗ ਏਰੀਆ ਤੋਂ ਬਾਹਰ ਚੱਲ ਗਈ। ਉਥੇ ਹੀ ਉਸ ਨੂੰ ਆਸਿਮ ਬੈਠਾ ਨਜ਼ਰ ਆਇਆ। ਉਹ ਉਸ ਕੋਲ ਗਈ ਤੇ ਉਸ ਦੇ ਮੱਥੇ 'ਤੇ ਕਿੱਸ ਕਰ ਦਿੱਤੀ। ਸਿਧਾਰਥ ਨੂੰ ਖਿਜਾਉਣ (ਤੰਗ ਕਰਨ) ਲਈ ਆਸਿਮ ਰਿਆਜ਼ ਨੂੰ ਫੜਿਆ। ਅਜਿਹਾ ਕਰਨ 'ਤੇ ਆਸਿਮ ਹੈਰਾਨ ਤਾਂ ਹੋਇਆ ਪਰ ਵਿਚੋਂ-ਵਿਚੋਂ ਮੁਸਕਰਾ ਰਿਹਾ ਸੀ ਤੇ ਬਾਕੀ ਘਰ ਵਾਲੇ ਵੀ ਹੱਸਣ ਲੱਗੇ।
ਇਸ ਤੋਂ ਬਾਅਦ ਪਾਰਸ ਛਾਬੜਾ ਰੂਮ 'ਚ ਆਉਂਦਾ ਹੈ ਤਾਂ ਸਿਧਾਰਥ, ਸ਼ਹਿਨਾਜ਼ ਨੂੰ ਕਹਿੰਦਾ ਹੈ ਕਿ ਪਾਰਸ ਨੂੰ ਦੇਖਦੀ ਰਹਿੰਦੀ ਹੈ ਤਾਂ ਸ਼ਹਿਨਾਜ਼ ਕਹਿੰਦੀ ਹੈ ਕਿ ਉਹ ਹੈ ਹੀ ਇੰਨਾ ਸੋਹਣਾ ਕਿ ਇੰਗਨੋਰ (ਨਜ਼ਰਅੰਦਾਜ਼) ਨਹੀਂ ਕਰ ਸਕਦੀ। ਪਾਰਸ ਆ ਕੇ ਮਾਹਿਰਾ ਕੋਲ ਸੋ ਜਾਂਦਾ ਹੈ ਤੇ ਉਸ ਨੂੰ ਜੱਫੀ ਪਾ ਉਂਦਾ ਹੈ। ਸਿਧਾਰਥ ਨੇ ਸ਼ਹਿਨਾਜ਼ ਨੂੰ ਕਿਹਾ ਕਿ ਉਸ ਵੱਲ ਨਾ ਦੇਖ ਨਹੀਂ ਦੇ ਦਿਲ ਦੁਖੇਗਾ।
 

 
 
 
 
 
 
 
 
 
 
 
 
 
 

#sidharthshukla #sidharth #shehnazgill #shehnaazgill #sidnaaz #biggboss13 #bb13 . . . . NO COPYRIGHT INFRINGEMENT INTENDED ALL COPYRIGHTS BELONG TO VOOT ENDEMOLSHINEIND AND COLORS

A post shared by SidNaaz❤ (@shukla.gill) on Jan 8, 2020 at 3:14pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News