‘ਚੁਰਾ ਕੇ ਦਿਲ ਮੇਰਾ’ ਗਾਣੇ ਨੂੰ ਰੀਕ੍ਰਿਏਟ ਕਰੇਗੀ ਸ਼ਿਲਪਾ ਸ਼ੈੱਟੀ
1/21/2020 9:13:45 AM
ਮੁੰਬਈ (ਬਿਊਰੋ)- ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਆਪਣੇ ਸੁਪਰ ਹਿੱਟ ਗੀਤ ‘ਚੁਰਾ ਕੇ ਦਿਲ ਮੇਰਾ ਗੋਰੀਆ ਚਲੀ’ ਨੂੰ ਰੀਕ੍ਰਿਏਟ ਕਰਨ ਜਾ ਰਹੀ ਹੈ। ਸਾਲ 1994 ’ਚ ਪ੍ਰਦਰਸ਼ਿਤ ਫਿਲਮ ‘ਮੈਂ ਖਿਲਾੜੀ ਤੂੰ ਅਨਾੜੀ’ ’ਚ ਸੁਪਰ ਹਿੱਟ ਗੀਤ ‘ਚੁਰਾ ਕੇ ਦਿਲ ਮੇਰਾ ਗੋਰੀਆ ਚਲੀ’ ਅਕਸ਼ੈ ਕੁਮਾਰ ਅਤੇ ਸ਼ਿਲਪਾ ਸ਼ੈੱਟੀ ’ਤੇ ਫਿਲਮਾਇਆ ਗਿਆ ਸੀ। ਹੁਣ ‘ਹੰਗਾਮਾ-2’ ਰਾਹੀਂ ਬਾਲੀਵੁੱਡ ’ਚ ਵਾਪਸੀ ਕਰ ਰਹੀ ਸ਼ਿਲਪਾ ਆਪਣੀਆਂ ਅਦਾਵਾਂ ਨਾਲ ਇਕ ਵਾਰ ਇਸ ਹੀ ਗੀਤ ਰਾਹੀਂ ਸਭ ਦਾ ਦਿਲ ਚੁਰਾਉਣ ਲਈ ਤਿਆਰ ਹੈ।

ਪ੍ਰਿਅਦਰਸ਼ਨ ਦੇ ਨਿਰਦੇਸ਼ਨ ’ਚ ਬਣ ਰਹੀ ‘ਹੰਗਾਮਾ-2’ ਫਿਲਮ ’ਚ ਇਸ ਗੀਤ ਨੂੰ ਰਿਕ੍ਰਿਏਟ ਕੀਤਾ ਜਾਵੇਗਾ। ਸ਼ਿਲਪਾ ਇਸ ਫਿਲਮ ’ਚ ਮਿਜ਼ਨ ਜਾਫਰੀ ਅਤੇ ਪਰੇਸ਼ ਰਾਵਲ ਦੇ ਨਾਲ ਮੁੱਖ ਕਿਰਦਾਰ ’ਚ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
an hour ago
ਮਸ਼ਹੂਰ ਅਦਾਕਾਰ ਦੇ ਨਾਂ ''ਤੇ ਬਣਿਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, Actor ਨੇ ਪ੍ਰਸ਼ੰਸਕਾਂ ਨੂੰ ਕੀਤਾ ਅਲਰਟ
2 hours ago
ਯੋਗੇਸ਼ ਦੇਸ਼ਪਾਂਡੇ ਦੀ ਪਹਿਲੀ ਹਿੰਦੀ ਫਿਲਮ "ਥੰਬਸ ਅੱਪ," ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਹੈ ਪ੍ਰੇਰਿਤ
