'Tiger Alive' ਵਿਚ ਸਿੱਪੀ ਗਿੱਲ ਦੀ ਦਿਖੇਗੀ ਨਵੀਂ ਲੁੱਕ

4/21/2019 11:29:39 AM

ਜਲੰਧਰ(ਬਿਊਰੋ) – ਪੰਜਾਬੀ ਮਿਊਜ਼ਿਕ ਇੰਡਸ਼ਟਰੀ ਵਿਚ ਆਪਣੇ ਨਵੇਂ-ਨਵੇਂ ਤਜ਼ਰਬਿਆਂ ਕਾਰਨ ਚਰਚਾ 'ਚ ਰਹਿੰਦੇ ਗਾਇਕ ਸਿੱਪੀ ਗਿੱਲ ਹੁਣ ਆਪਣੇ ਨਵੇਂ ਗੀਤ 'Tiger Alive' ਕਾਰਨ ਫਿਰ ਚਰਚਾ ਵਿਚ ਹੈ।ਹਾਲ ਹੀ ਵਿਚ ਸਿੱਪੀ ਨੇ ਇਸ ਗਾਣੇ ਦਾ ਨਵਾਂ ਪੋਸਟਰ ਸ਼ੋਸਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜਿਸ ਵਿਚ ਸਿੱਪੀ ਦੀ ਵੱਖਰੀ ਹੀ ਲੁੱਕ ਦੇਖਣ ਨੂੰ ਮਿਲ ਰਹੀ ਹੈ ।ਸਿੱਪੀ ਗਿੱਲ ਨੇ ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ 'New Look ਡੱਮੀਆ ਨਹੀਂ ਰੱਖੀਆਂ ਦਿਖਾਉਣ ਦੇ ਲਈ, ਛੋਟੂ ਅਸੀਂ ਬਦਨਾਮ ਹਾਂ ਚਲਾਉਣ ਦੇ ਲਈ'

 
 
 
 
 
 
 
 
 
 
 
 
 
 

New look 😜🐅🐅🐅 ਡੱਮੀਆ ਨਹੀਂ ਰੱਖੀਆਂ ਦਖਾਉਣ ਦੇ ਲਈ , ਛੋਟੂ ਅਸੀ ਬਦਨਾਮ ਹਾਂ ਚਲਾਉਣ ਦੇ ਲਈ.... TIGER ALIVE be carefull puploos ...... Lyrics | Sulakhan Cheema Music | @westernpenduzofficial Publicity Design | Impressive Design Studio Presentation | @jasvirpal_jassrecords A Film By | B2getehr Pros Label | @jassrecord

A post shared by Sippy Gill (@sippygillofficial) on Apr 20, 2019 at 9:48pm PDT

ਜ਼ਿਕਰਯੋਗ ਹੈ ਕਿ ਇਸ ਗਾਣੇ ਨੂੰ ਸੁਲੱਖਣ ਚੀਮਾ ਨੇ ਲਿਖਿਆ ਹੈ ਤੇ ਮਿਊਜ਼ਿਕ ਵੈਸਟਰਨ ਪੈਂਡੂ ਨੇ ਤਿਆਰ ਕੀਤਾ ਹੈ। ਵੀਡੀਓ ਬੀਟੂਗੈਧਰ ਨੇ ਬਣਾਈ ਹੈ ।ਸਿੱਪੀ ਗਿੱਲ ਦਾ 'ਟਾਈਗਟ ਅਲਾਈਵ' ਇਸ ਸਾਲ ਦਾ ਪਹਿਲਾ ਗੀਤ ਹੈ ।ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੀ ਸਿੱਪੀ ਗਿੱਲ ਨੇ ਅਜੇ ਰਿਲੀਜ਼ਿੰਗ ਡੇਟ ਅਨਾਊਂਸ ਨਹੀਂ ਕੀਤੀ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News