Pics: ਮੁੰਬਈ ਏਅਰਪੋਰਟ ''ਤੇ ਸਮਰ ਲੁੱਕ ''ਚ ਦਿਸੀ ਸੋਨਾਲੀ ਬੇਂਦਰੇ
5/9/2019 9:34:57 AM
ਮੁੰਬਈ(ਬਿਊਰੋ)— ਹਾਲ ਹੀ 'ਚ ਸੋਨਾਲੀ ਬੇਂਦਰੇ ਨੂੰ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ। ਇੱਥੇ ਸੋਨਾਲੀ ਦਾ ਅੰਦਾਜ਼ ਕਾਫੀ ਵੱਖਰਾ ਸੀ। ਆਪਣੇ ਸਮਰ ਲੁੱਕ 'ਚ ਸੋਨਾਲੀ ਕਾਫੀ ਖੂਬਸੂਰਤ ਨਜ਼ਰ ਆਈ।

ਕੂਲ ਅੰਦਾਜ਼ ਤੇ ਗ੍ਰੇਅ ਕੱਲਰ ਦੇ ਸੂਟ 'ਚ ਸੋਨਾਲੀ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਸੀ। ਇਸ ਸੂਟ ਨਾਲ ਸੋਨਾਲੀ ਨੇ ਬਲੈਕ ਬੈਗ ਕੈਰੀ ਕੀਤਾ ਹੋਇਆ ਸੀ। ਜਿਸ ਨੇ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਸੀ।

ਏਅਰਪੋਰਟ 'ਤੇ ਸੋਨਾਲੀ ਨੇ ਕੈਮਰਾ ਦੇਖ ਕੇ ਸਮਾਈਲ ਕੀਤੀ ਤੇ ਤਸਵੀਰਾਂ ਕਲਿੱਕ ਕਰਵਾਈਆਂ।

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਸੋਨਾਲੀ ਆਪਣਾ ਕੈਂਸਰ ਦਾ ਇਲਾਜ ਕਰਵਾ ਵਾਪਸ ਪਰਤੀ ਹੈ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
10 hours ago
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
11 hours ago
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
