ਸੋਨਮ ਕਪੂਰ ਨੇ ਪਤੀ ਆਨੰਦ ਆਹੂਜਾ ਨਾਲ ਸਾਂਝੀ ਕੀਤੀ ਤਸਵੀਰ, ਲਿਖਿਆ ਪਿਆਰਾ ਕੈਪਸ਼ਨ

1/6/2020 11:58:11 AM

ਮੁੰਬਈ(ਬਿਊਰੋ)- ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਬਾਲੀਵੁੱਡ ਦੇ ਮਸ਼ਹੂਰ ਕਪਲਸ ’ਚੋਂ ਇਕ ਹਨ। ਅਕਸਰ ਦੋਵੇਂ ਇਕ-ਦੂਜੇ ’ਤੇ ਪਿਆਰ ਜਤਾਉਣ ਦਾ ਮੌਕਾ ਨਹੀਂ ਛੱਡਦੇ ਤੇ ਆਏ ਦਿਨ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਅਦਾਕਾਰਾ ਨੇ ਆਪਣੇ ਪਤੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ।

 
 
 
 
 
 
 
 
 
 
 
 
 
 

Because it’s the first Sunday of the year and any day is a good day to celebrate love. #everydayphenomenal

A post shared by Sonam K Ahuja (@sonamkapoor) on Jan 5, 2020 at 6:14am PST


ਦੱਸ ਦੇਈਏ ਕਿ ਸੋਨਮ ਕਪੂਰ ਇਸ ਸਮੇਂ ਆਪਣੇ ਪਤੀ ਆਨੰਦ ਆਹੂਜਾ ਨਾਲ ਲੰਡਨ ਵਿਚ ਛੁੱਟੀਆਂ ਬਿਤਾ ਰਹੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਖੂਬਸੂਰਤ ਤਸਵੀਰ ਵਿਚ ਦੋਵੇਂ ਕਿਸ਼ਤੀ ’ਚ ਬੈਠੇ ਨਜ਼ਰ ਆ ਰਹੇ ਹਨ। ਸੋਨਮ ਨੇ ਇਸ ਤਸਵੀਰਾ ਨਾਲ ਇਕ ਕੈਪਸ਼ਨ ਵੀ ਦਿੱਤਾ ਹੈ। ਸੋਨਮ ਨੇ ਲਿਖਿਆ,‘‘ਇਹ ਸਾਲ ਦਾ ਪਹਿਲਾ ਸੰਡੇ ਹੈ ਅਤੇ ਕੋਈ ਵੀ ਦਿਨ ਪਿਆਰ ਕਰਨ ਲਈ ਵਧੀਆ ਦਿਨ ਹੈ।’’

 

 
 
 
 
 
 
 
 
 
 
 
 
 
 

Merry Christmas! All my love and all my wishes! Let’s celebrate each other, let’s celebrate all faiths and let’s celebrate compassion, kindness and humanity but most of all let’s celebrate rebirth of a nations conscience. 🎄

A post shared by Sonam K Ahuja (@sonamkapoor) on Dec 25, 2019 at 11:39pm PST

ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਕਪੂਰ ਆਖਰੀ ਵਾਰ ਫਿਲਮ ‘ਦਿ ਜੋਯਾ ਫੈਕਟਰ’ ਵਿਚ ਨਜ਼ਰ  ਆਈ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News