ਵ੍ਹੀਲਚੇਅਰ ''ਤੇ ''ਸਟੂਡੈਂਟ...'' ਦੀ ਸਪੈਸ਼ਲ ਸਕ੍ਰੀਨਿੰਗ ''ਤੇ ਪਹੁੰਚੇ ਟਾਈਗਰ, ਦਿਸੇ ਇਹ ਸਿਤਾਰੇ

5/8/2019 4:31:43 PM

ਮੁੰਬਈ (ਬਿਊਰੋ) — ਨਿਰਦੇਸ਼ਕ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਏਅਰ 2' ਦੋ ਦਿਨ ਬਾਅਦ 10 ਮਈ ਨੂੰ ਰਿਲੀਜ਼ ਹੋਣ ਜਾ ਰਹ ਹੈ। ਰਿਲੀਜ਼ਿੰਗ ਤੋਂ ਪਹਿਲਾ ਬਾਲੀਵੁੱਡ ਸਿਤਾਰਿਆਂ ਲਈ ਫ੍ਰਿਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ।

PunjabKesari

ਇਸ ਸਕ੍ਰੀਨਿੰਗ 'ਚ ਫਿਲਮ ਦੀ ਸਟਾਰ ਕਾਸਟ ਨਾਲ ਕਈ ਫਿਲਮੀ ਸਿਤਾਰੇ ਵੀ ਪਹੁੰਚੇ ਸਨ।

PunjabKesari

ਸਕ੍ਰੀਨਿੰਗ 'ਚ ਫਿਲਮ ਦੇ ਲੀਡ ਹੀਰੋ ਟਾਈਗਰ ਸ਼ਰਾਫ ਨੇ ਵ੍ਹੀਲਚੇਅਰ 'ਤੇ ਐਂਟਰੀ ਕੀਤੀ।

PunjabKesari

ਦਰਅਸਲ ਟਾਈਗਰ ਸ਼ਰਾਫ ਨੂੰ ਪ੍ਰੈਕਟਿਸ ਦੌਰਾਨ ਸੱਟ ਲੱਗ ਗਈ ਹੈ। ਫਿਲਮ ਦੀ ਸਕ੍ਰੀਨਿੰਗ 'ਚ ਫਿਲਮ ਦੀ ਸਟਾਰ ਨਾਲ ਉਸ ਦੀ ਫੈਮਿਲੀ ਵੀ ਨਜ਼ਰ ਆਈ।

PunjabKesari

ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਣਾ ਸ਼ਰਾਫ ਤੇ ਮਾਂ ਵੀ ਸਕ੍ਰੀਨਿੰਗ 'ਤੇ ਪਹੁੰਚੇ ਸਨ। ਚੰਕੀ ਪਾਂਡੇ ਆਪਣੀ ਬੇਟੀ ਅਨੰਨਿਆ ਪਾਂਡੇ ਡੈਬਿਊ ਨਾਲ ਇਨ੍ਹੀਂ ਦਿਨੀਂ ਕਾਫੀ ਖੁਸ਼ ਹੈ।

PunjabKesari

ਬੇਟੀ ਦੀ ਪਹਿਲੀ ਫਿਲਮ ਦੀ ਸਕ੍ਰੀਨਿੰਗ 'ਤੇ ਚੰਕੀ ਪਾਂਡੇ ਪੂਰੇ ਪਰਿਵਾਰ ਨਾਲ ਪਹੁੰਚੇ। ਇਸ ਤੋਂ ਇਲਾਵਾ ਜੈਕੀ ਸ਼ਰਾਫ, ਕਰਨ ਜੌਹਰ ਵੀ ਨਜ਼ਰ ਆਏ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News