ਸ਼ਾਹਰੁਖ ਖਾਨ ਦੀ ਧੀ ਸੁਹਾਨਾ ਆਨਲਾਈਨ ਸਿੱਖ ਰਹੀ ਹੈ ਬੈਲੀ ਡਾਂਸ, ਤਸਵੀਰਾਂ ਵਾਇਰਲ

5/21/2020 1:04:53 PM

ਨਵੀਂ ਦਿੱਲੀ(ਬਿਊਰੋ)- ਫਿਲਮ ਅਭਿਨੇਤਾ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਲਾਕਾਡਊਨ ਦੌਰਾਨ ਆਪਣੇ ਮਾਤਾ-ਪਿਤਾ ਨਾਲ ਘਰ 'ਚ ਹੈ। ਇਸ ਦੌਰਾਨ ਉਹ ਆਨਲਾਈਨ ਬੈਲੀ ਡਾਂਸਿੰਗ ਸਿੱਖ ਰਹੀ ਹੈ। ਉਨ੍ਹਾਂ ਦੇ ਬੈਲੀ ਡਾਂਸਿੰਗ ਇੰਸਟ੍ਰਕਟਰ ਨੇ ਹੁਣ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਮਾਰਚ 'ਚ ਲਾਕਡਾਊਨ ਦੀ ਸ਼ੁਰੂਆਤ ਨਾਲ ਆਪਣੇ ਮਾਤਾ-ਪਿਤਾ ਨਾਲ ਮੁੰਬਈ 'ਚ ਘਰ 'ਚ ਹੈ।

 
 
 
 
 
 
 
 
 
 
 
 
 
 

Dec 2019 #beforelockdown May 2020 #lockdown4 With @suhanakhan2 Level up #onlinebellydanceclass #artofbellydancewithsanjana

A post shared by Sanjana Muthreja (@sanjanamuthreja) on May 18, 2020 at 11:38pm PDT


ਬੁੱਧਵਾਰ ਨੂੰ ਮੁੰਬਈ ਦੀ ਬੈਲੀ ਡਾਂਸਰ ਸੰਜਨਾ ਸੁਤ੍ਰੇਜਾ ਨੇ ਪਿਛਲੇ ਸਾਲ ਸੁਹਾਨਾ ਖਾਨ ਨਾਲ ਇਕ ਤਸਵੀਰ ਖਿਚਵਾਈ ਸੀ। ਜੋ ਹੁਣ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਉਨ੍ਹਾਂ ਦੇ ਆਨਲਾਈਨ ਕਲਾਸੇਸ ਹੁਣ ਕਿਸ ਤਰ੍ਹਾਂ ਅੱਗੇ ਵੱਧ ਰਹੇ ਹਨ। ਇਕ ਤਸਵੀਰ 'ਚ ਦੋਵਾਂ ਨੂੰ ਪੋਜ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

 
 
 
 
 
 
 
 
 
 
 
 
 
 

Love for drum solos !!! @shanayakapoor02 #bellydance #dance #music #bellydancing #turkish #artofbellydancewithsanjana #sanjanamuthreja #shanayakapoor Music: Harem #yasarakpence

A post shared by Sanjana Muthreja (@sanjanamuthreja) on Sep 28, 2019 at 1:36am PDT


ਸੰਜਨਾ ਇਕ ਸੈਲਫੀ ਵੀ ਲੈ ਰਹੀ ਹੈ। ਇਹ ਲਾਕਡਾਊਨ ਤੋਂ ਪਹਿਲਾ ਦੀ ਹੈ ਤੇ ਦੋਵਾਂ ਨੂੰ ਜ਼ਿੰਮ 'ਚ ਦੇਖਿਆ ਜਾ ਸਕਦਾ ਹੈ। ਦੂਜੀ ਤੇ ਤੀਜੀ ਤਸਵੀਰ ਉਨ੍ਹਾਂ ਦੇ ਆਨਲਾਈਨ ਸਕ੍ਰੀਨਸ਼ਾਟ ਹੈ। ਲਾਕਡਾਊਨ ਦੌਰਾਨ ਸੁਹਾਨਾ ਕਈ ਦਿਲਚਸਪ ਚੀਜ਼ਾਂ ਕਰਕੇ ਖੁੱਦ ਨੂੰ ਬਿਜੀ ਰੱਖ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News