ਸੰਨੀ ਲਿਓਨ ਨੇ ਮਨਾਇਆ ਧੀ ਦਾ ਚੌਥਾ ਜਨਮਦਿਨ, ਦੇਖੋ ਤਸਵੀਰਾਂ

10/16/2019 10:24:23 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਤੇ ਹੌਟ ਅਦਾਕਾਰਾ ਸੰਨੀ ਲਿਓਨ ਨੇ ਆਪਣੇ ਇੰਸਟਾਗਾਰਮ 'ਤੇ ਆਪਣੀ ਧੀ ਦੇ ਜਨਮਦਿਨ 'ਤੇ ਇਕ ਪੋਸਟ ਪਾਈ ਹੈ। ਉਨ੍ਹਾਂ ਆਪਣੀ ਧੀ ਨਿਸ਼ਾ ਕੌਰ ਵੇਬਰ ਦੇ ਬਰਥਡੇ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ''ਹੈਪੀ ਬਰਥਡੇ ਮੇਰੀ ਪਿਆਰੀ ਪਰੀ ਨਿਸ਼ਾ ਕੌਰ ਵੇਬਰ। ਤੂੰ ਸਾਡੇ ਦਿਨ 'ਚ ਰੌਸ਼ਨੀ ਲੈ ਕੇ ਆਉਂਦੀ ਹੈ ਤੇ ਤੂੰ ਪਰਮਾਤਮਾ ਵੱਲੋਂ ਭੇਜੀ ਗਈ ਪਰੀ ਹੈ। ਜਨਦਿਨ ਦੀਆਂ ਬਹੁਤ ਸਾਰੀਆਂ ਮੁਬਾਰਾਕਾਂ ਮੇਰੀ ਬੇਟੀ।''

 
 
 
 
 
 
 
 
 
 
 
 
 
 

Happy birthday to my little angel Nisha Kaur Weber! You are the light in our day and are an angel from God! Happy birthday baby girl!!

A post shared by Sunny Leone (@sunnyleone) on Oct 14, 2019 at 9:57am PDT


ਦੱਸ ਦਈਏ ਕਿ ਤਸੀਵਰ 'ਚ ਸੰਨੀ ਲਿਓਨ ਆਪਣੇ ਪਤੀ ਡੈਨੀਅਲ ਵੇਬਰ ਤੇ ਆਪਣੇ ਤਿੰਨੋ ਬੱਚਿਆਂ ਨਾਲ ਨਜ਼ਰ ਆ ਰਹੀ ਹੈ। ਸੰਨੀ ਲਿਓਨ ਨੇ ਸੋਮਵਾਰ ਵਾਲੇ ਦਿਨ ਧੀ ਨਿਸ਼ਾ ਕੌਰ ਵੇਬਰ ਦਾ ਚੌਥਾ ਜਨਮਦਿਨ ਬੜੇ ਧੂਮ-ਧਾਮ ਨਾਲ ਮਨਾਇਆ ਹੈ, ਜਿਸ ਦੀ ਤਸਵੀਰ ਉਨ੍ਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।

 

 
 
 
 
 
 
 
 
 
 
 
 
 
 

My gift from God —- Nisha Kaur Weber ❤️#4 love you more then I can ever explain !!! Happy Birthday baby love !!!!

A post shared by Daniel "Dirrty" Weber (@dirrty99) on Oct 14, 2019 at 10:12am PDT

ਇਸ ਤਸਵੀਰ 'ਤੇ ਪ੍ਰਸ਼ੰਸਕਾਂ ਦੇ ਖੂਬ ਕੁਮੈਂਟ ਆ ਰਹੇ ਹਨ। ਇਸ ਤਸਵੀਰ ਨੂੰ ਇਕ ਮਿਲੀਅਨ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ।

 
 
 
 
 
 
 
 
 
 
 
 
 
 

Awww... it’s lil Nishooo’s HBD 🎂🧁 🍰 Mumma Sunny and papa Daniel at their baby gurrrl’s cake cutting today ❤️❤️ FOLLOW 👉 @voompla INQUIRIES 👉 @ppbakshi . #voompla #bollywood #sunnyleone #danielweber #nishakaurweber #bollywoodstyle #bollywoodfashion #mumbaidiaries #delhidiaries #indianactress #bollywoodactress #bollywoodactresses

A post shared by Voompla (@voompla) on Oct 14, 2019 at 9:41am PDT

ਦੱਸਣਯੋਗ ਹੈ ਕਿ ਸੰਨੀ ਲਿਓਨ ਤੇ ਡੈਨੀਅਲ ਨੇ 2017 'ਚ ਨਿਸ਼ਾ ਨੂੰ ਗੋਦ ਲਿਆ ਸੀ। ਨਿਸ਼ਾ ਤੋਂ ਇਲਾਵਾ ਸੰਨੀ ਤੇ ਡੈਨੀਅਲ ਦੋ ਹੋਰ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਵੀ ਹਨ, ਜਿਨ੍ਹਾਂ ਦੇ ਨਾਂ ਅਸ਼ਰ ਤੇ ਨੋਹਾ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News