B'Day: ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੀਆਂ ਜਾਣ ਵਾਲੀਆਂ ਮਹਿਲਾਵਾਂ 'ਚੋਂ ਇਕ ਹੈ ਸੰਨੀ ਲਿਓਨ

5/13/2020 11:25:20 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਦਾ ਅੱਜ 39ਵਾਂ ਜਨਮਦਿਨ ਹੈ। ਉਸ ਦਾ ਜਨਮ 13 ਮਈ 1981 ਨੂੰ ਕੈਨੇਡਾ ਦੇ ਸਾਰਨੀਆ (ਓਨਟਾਰੀਓ) 'ਚ ਹੋਇਆ ਸੀ। ਸੰਨੀ ਇਕ ਪੰਜਾਬੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਦਾ ਅਸਲੀ ਨਾਂ ਕਰਨਜੀਤ ਕੌਰ ਵੋਹਰਾ ਹੈ। ਇਸ ਖਾਸ ਮੌਕੇ 'ਤੇ ਤੁਹਾਨੂੰ ਉਸ ਦੀਆਂ ਕੁਝ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਨ।
IN PICS: किसी डॉल से कम नहीं लगती थी सनी लियोन, यहां देखें उनके बचपन की कुछ Unseen तस्वीरें
ਸੰਨੀ ਲਿਓਨ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਬਤੌਰ ਲੀਡ ਅਦਾਕਾਰ ਵੱਜੋ ਕੰਮ ਕੀਤਾ ਪਰ ਉਹ ਇਕ ਲੀਡ ਅਦਾਕਾਰਾ ਦੇ ਤੌਰ 'ਤੇ ਸਫਲ ਨਾ ਹੋ ਸਕੀ। ਇਸ ਦੇ ਨਾਲ ਹੀ ਉਸ ਨੇ ਕਈ ਫਿਲਮਾਂ 'ਚ ਆਈਟਮ ਨੰਬਰ ਤੇ ਡਾਂਸ ਨੰਬਰ ਵੀ ਕੀਤੇ। ਤੁਹਾਨੂੰ ਦੱਸ ਦੇਈਏ ਕਿ ਸਾਲ 2015 'ਚ ਸੰਨੀ ਦੇ ਕਰੀਅਰ 'ਚ ਇਕ ਦੌਰ ਉਹ ਵੀ ਸੀ, ਜਦੋਂ ਉਹ ਭਾਰਤ 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਮਹਿਲਾ ਸੀ। ਸੰਨੀ ਦੀ ਕਿਸਮਤ 'ਬਿੱਗ ਬੌਸ' 'ਚ ਆਉਣ ਤੋਂ ਬਾਅਦ ਬਦਲੀ ਸੀ। ਸ਼ੋਅ 'ਚ ਹਿੱਸਾ ਲੈਣ ਤੋਂ ਬਾਅਦ ਹੀ ਉਸ ਨੂੰ ਫਿਲਮਾਂ ਦੇ ਆਫਰ ਆਉਣ ਲੱਗੇ ਸਨ।
Sunny Leone Facts- Childhood Stories- Age, Famous Celebrity ...
ਦੱਸਣਯੋਗ ਹੈ ਕਿ ਸੰਨੀ ਲਿਓਨ ਐਕਟਿੰਗ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਸੋਸ਼ਲ ਅਕਾਊਂਟ ਪਤੀ ਡੈਨੀਅਲ ਵੇਬਰ ਅਤੇ ਬੱਚਿਆਂ ਦੀ ਖੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ।
Sunny Leone: Don't be quiet about workplace harassment - DTNext.in

Sunny Leone condemns JNU violence, wants to find a solution soon

Sunny Leone Birthday Special: Lesser known facts about Bollywood's ...



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News