''ਲੈਲਾ ਮੈਂ ਲੈਲਾ'' ਗੀਤ ''ਤੇ ਸੰਨੀ ਲਿਓਨ ਨੇ ਲਾਏ ਠੁਮਕੇ (ਵੀਡੀਓ)

11/9/2019 10:45:14 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਬੋਲਡ ਅਭਿਨੇਤਰੀ ਸੰਨੀ ਲਿਓਨ ਨੇ ਇੰਸਟਾਗ੍ਰਾਮ 'ਤੇ 'ਲੈਲਾ ਮੈਂ ਲੈਲਾ' ਗੀਤ ਦਾ ਵੀਡਿਓ ਪੋਸਟ ਕੀਤਾ, ਜਿਸ ਨੂੰ ਉਨ੍ਹਾਂ ਦੇ ਫੈਨ ਕਾਫੀ ਪਸੰਦ ਕਰ ਰਹੇ ਹਨ। ਸੰਨੀ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2012 'ਚ ਆਈ ਫਿਲਮ 'ਜਿਸਮ-2' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜੈਕਪਾਟ', 'ਰਾਗਿਨੀ', 'ਐੱਮ. ਐੱਮ. ਐੱਸ. 2', 'ਏਕ ਪਹੇਲੀ ਲੀਲਾ', 'ਕੁਛ-ਕੁਛ ਲੋਚਾ ਹੈ' ਅਤੇ 'ਰਈਸ' ਵਰਗੀਆਂ ਫਿਲਮਾਂ ਨਾਲ ਹਿੰਦੀ ਫਿਲਮ ਇੰਡਸਟਰੀ 'ਚ ਪਛਾਣ ਬਣਾਈ।

 

 
 
 
 
 
 
 
 
 
 
 
 
 
 

Guess where #Laila is performing next? 💃🏻 . This song makes me so happy. Lol . #SunnyLeone #Dance #HastalaVistaBaby #Sayonara #Namaste #kapunkap #sawadikap #Àbientôt #aurevoir

A post shared by Sunny Leone (@sunnyleone) on Nov 7, 2019 at 3:54am PST

ਦੱਸ ਦਈਏ ਕਿ ਸੰਨੀ ਲਿਓਨ ਨੇ ਫਿਲਮ 'ਰਈਸ' 'ਚ ਆਈਟਮ ਨੰਬਰ 'ਲੈਲਾ ਮੈਂ ਲੈਲਾ' ਕੀਤੀ ਸੀ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਡਾਂਸ ਰਹਿਰਸਲ ਦਾ ਵੀਡਿਓ ਸ਼ੇਅਰ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News