ਹਰਭਜਨ ਮਾਨ ਨੇ ਸੁਣਾਈ ਸ਼ਹੀਦਾਂ ਦੀ ਗਾਥਾ, ਪੰਜਾਬੀ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

3/23/2019 3:58:48 PM

ਜਲੰਧਰ (ਬਿਊਰੋ) — ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਹੱਸ ਕੇ ਫਾਂਸੀ ਨੂੰ ਗਲੇ ਲਾਉਣ ਵਾਲੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਰਾਜਗੁਰੂ, ਸੁਖਦੇਵ ਦੀ ਕੁਰਬਾਨੀ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਦੱਸ ਦਈਏ ਕਿ 23 ਮਾਰਚ 1931 ਨੂੰ ਅੰਗਰੇਜ਼ਾਂ ਨੇ ਇਨ੍ਹਾਂ ਸੂਰਮਿਆਂ ਨੂੰ ਫਾਂਸੀ ਦਿੱਤੀ ਸੀ।

 

 
 
 
 
 
 
 
 
 
 
 
 
 
 

ਵਿੱਚ ਜੰਗ ਆਜ਼ਾਦੀ ਦੇ, ਵੇ ਤੂੰ ਦਿੱਤਾ ਆਪਣਾ ਸਿਰ ਲਾ ਮਾਂਵਾਂ ਪੁੱਤ ਜਨਮ ਦੀਆਂ, ਕੋਈ ਤੇਰੇ ਵਰਗਾ ਵਿਰਲਾ ਵਿੱਚ ਲੜੀ ਪਰੋਤਾ ਗਿਆ, ਸੁੱਚਾ ਭਾਰਤ ਮਾਂ ਦਾ ਹੀਰਾ ਪੇਟੋਂ ਇਕ ਮਾਤਾ ਦਿਉ, ਮੁੜ੍ਹਕੇ ਜਨਮ ਨੀ ਲੈਣਾ ਵੀਰਾ -ਕਰਨੈਲ ਸਿੰਘ “ਪਾਰਸ” Sardar Bhagat Singh ji di shaheedi nu kot kot parnaam🙏🏼 ਹਰ ਘੜੀ ਹਰ ਪਲ ਪੰਜਾਬੀਆਂ ਦੇ ਸਾਹ ਸਾਹ ਵਿੱਚ ਵੱਸਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਹਮੇਸ਼ਾਂ ਯਾਦ ਕਰੀਦੈ। ਅੱਜ ਦੇ ਦਿਨ ਉਨ੍ਹਾਂ ਦੀ ਕੁਰਬਾਨੀ ਬਾਰੇ ਸੋਚ ਕੇ ਦਿਲ ਸਤਿਕਾਰ ਨਾਲ ਹੋਰ ਵੀ ਝੁਕਦੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ’ਤੇ ਕੋਟੀ ਕੋਟੀ ਪ੍ਰਣਾਮ । @gursewakmannofficial_ #shaheedbhagatsingh #bhagatsingh #freedomfighter #martyrdom #karnailsinghparas

A post shared by Harbhajan Mann (@harbhajanmannofficial) on Mar 22, 2019 at 10:21pm PDT

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਤੈਅ ਦਿਨ ਅਤੇ ਸਮੇਂ ਤੋਂ 11 ਘੰਟੇ ਪਹਿਲਾਂ ਹੀ ਅੰਗਰੇਜ਼ੀ ਹਕੂਮਤ ਨੇ ਫਾਂਸੀ ਦੇ ਦਿੱਤੀ ਸੀ।

 

 
 
 
 
 
 
 
 
 
 
 
 
 
 

ਪ੍ਰਣਾਮ ਸ਼ਹੀਦਾਂ ਨੂੰ 🙏🏻

A post shared by Sukshinder Shinda (@sukshindershinda) on Mar 22, 2019 at 9:11pm PDT

ਇਸ ਦਿਨ ਨੂੰ ਹਰ ਸਾਲ 'ਸ਼ਹੀਦ ਦਿਵਸ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਨ੍ਹਾਂ ਸਹੀਦਾਂ ਨੂੰ ਪਾਲੀਵੁੱਡ ਤੇ ਸੰਗੀਤ ਜਗਤ ਦੇ ਕਲਾਕਾਰਾਂ ਨੇ ਆਪਣੇ-ਆਪਣੇ ਅੰਦਾਜ਼ 'ਚ ਸ਼ਰਧਾਂਜਲੀ ਦਿੱਤੀ ਹੈ।

 

 
 
 
 
 
 
 
 
 
 
 
 
 
 

Salute 👋🏼.

A post shared by B Jay Randhawa (🔥) (@bjayrandhawa) on Mar 22, 2019 at 10:12pm PDT

ਉੱਘੇ ਅਦਾਕਾਰ ਤੇ ਕਲਾਕਾਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਇਕ ਆਡੀਓ ਹੈ।

 

 
 
 
 
 
 
 
 
 
 
 
 
 
 

🙏🏻🙏🏻🙏🏻🙏🏻

A post shared by Nisha Bano (@nishabano) on Mar 22, 2019 at 9:10pm PDT

ਇਸ ਆਡੀਓ 'ਚ ਹਰਭਜਨ ਮਾਨ ਤੇ ਉਨ੍ਹਾਂ ਦਾ ਭਰਾ ਗੁਰਸੇਵਕ ਮਾਨ ਭਗਤ ਸਿੰਘ ਦੀ ਲੋਕ ਗਾਥਾ ਸੁਣਾ ਰਹੇ ਹਨ।

 

 
 
 
 
 
 
 
 
 
 
 
 
 
 

🙏🏼

A post shared by Neeru Bajwa (@neerubajwa) on Mar 22, 2019 at 10:07pm PDT

ਇਸ ਤੋਂ ਇਲਾਵਾ ਸੁਖਸ਼ਿੰਦਰ ਸ਼ਿੰਦਾ, ਦਿਲਜੀਤ ਦੌਸਾਂਝ, ਬੀ. ਜੇ. ਰੰਧਾਵਾ, ਗੁਰਦਾਸ ਮਾਨ, ਤਰਸੇਮ ਜੱਸੜ, ਨੀਰੂ ਬਾਜਵਾ, ਨਿਸ਼ਾ ਬਾਨੋ ਵਰਗੇ ਸਿਤਾਰਿਆਂ ਨੇ ਖਾਸ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ ਹੈ। 

 

 
 
 
 
 
 
 
 
 
 
 
 
 
 

ਆਜ਼ਾਦ ਫਿਜ਼ਾ ਦੇ ਆਸ਼ਿਕ਼ ਜੋ ਪਰਵਾਜ਼ ਛੋਟੀ ਨਾ ਭਰਦੇ ਓਹ , ਅੜਦੇ ਖੜਦੇ ਭਾਵੇਂ ਅੰਤ ਨੂੰ ਝੜਦੇ ਪਰ ਰਾਜ ਦਿੱਲਾਂ ਤੇ ਕਰਦੇ ਓਹ ...ਜੱਸੜ Salute To Our Shaheeds 🙏. Love , Respect , Peace .. #shaheeds #bhagatsingh #sukhdev #rajguru #martyrs #wmk

A post shared by Tarsem Jassar (@tarsemjassar) on Mar 22, 2019 at 9:15pm PDT

 
 
 
 
 
 
 
 
 
 
 
 
 
 

Kot Kot Parnam Shaheeda nu🙏🙏 Sardar Bhagat Singh, Rajguru, Sukhdev 🙏 Rassa Chum Ke Fansi Da.. Hik Taan Ke Suli Chadh De 🙏

A post shared by Diljit Dosanjh (@diljitdosanjh) on Mar 22, 2019 at 10:01pm PDT

 
 
 
 
 
 
 
 
 
 
 
 
 
 

My tributes to Shahid Bhagat Singh, Shahid Sukhdev Singh and Shahid Rajguru on their Martyrdom Day today.

A post shared by Yo Yo Honey Singh (@yyhsofficial) on Mar 23, 2019 at 2:48am PDT

 
 
 
 
 
 
 
 
 
 
 
 
 
 

ਹਿੱਕ ਤੇ ਭਗਤ ਸਿੰਘ ਲੱਤ ਰੱਖ ਕੇ ਤੇ ਮੂੰਹੋਂ ਇੰਝ ਬੋਲਿਆ , ਤੁਸੀਂ ਲੂਣ ਭੁੱਕਿਆ ਬਥੇਰਾ ਫੱਟ ਤੇ ਬੇਦੋਸ਼ਾ ਖ਼ੂਨ ਡੋਲਿਆ ...🙏🏼ਪ੍ਰਣਾਮ ਸ਼ਹੀਦਾਂ ਨੂੰ 🙏🏼

A post shared by Jazzy B (@jazzyb) on Mar 23, 2019 at 1:50am PDT

 
 
 
 
 
 
 
 
 
 
 
 
 
 

🙏🏻 bhagat singh , sukhdev , rajguru 🙏🏻

A post shared by Gurnam Bhullar (@gurnambhullarofficial) on Mar 23, 2019 at 12:59am PDT

 
 
 
 
 
 
 
 
 
 
 
 
 
 

🙏🙏🙏

A post shared by Gippy Grewal ManjeBistre Wala (@gippygrewal) on Mar 23, 2019 at 1:18am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News